Quotes & ਸਾਇਰੀ

ਅਸੀਂ ਚੁੱਪ ਚਪੀਤੇ ਬੈਠੇਰਹੇ

ਸੱਬ ਕੁੱਝ ਹੁੰਦਾ ਦੇਖਦੇ ਰਹੇਂ ਅਸੀਂ ਚੁੱਪ ਸੀ ਕਿਸੀ ਗੱਲ ਮਗਰੋਂ ਔਹ ਸਾਨੂੰ ਮੁਰਖ ਸਮਝਦੇ ਰਹੇ

ਅਕਸਰ ਗਹਿਰੀ ਚੁੱਪ ਪਿੱਛੇ ਕਈ ਰਾਜ ਲੁਕੇ ਹੁੰਦੇ ਨੇ ਸਾਨੂੰ ਯੂਨਾ ਜਾਣੀਂ ਸੱਜਣਾਂ

ਅਕਸਰ ਗਹਿਰੀ ਚੁੱਪ ਪਿੱਛੇ ਕਈ ਰਾਜ ਲੁਕੇ ਹੁੰਦੇ ਨੇ ਸਾਨੂੰ ਯੂਨਾ ਜਾਣੀਂ ਸੱਜਣਾਂ

✍️ਪ੍ਰੀਤ ਦੀ ਕ਼ਲਮ ✍️