Quotes & ਸਾਇਰੀ 1st Sep 2023 ~ Bhatia Entertainment 7625 ਕਿ ਦਿਲ ਚ ਤਾ ਤੂੰ ਨਿਕਲ ਗਈ ਆਂ ਓੰਜ ਮਨ ਦੇ ਆਂ ਕਿ ਜੁਬਾਨ ਤੋਂ ਤੇਰਾ ਨਾਮ ਨਹੀ ਜਾ ਰਿਹਾ ਤੇਰੇ ਤੇ ਮੇਰੇ ਪਿਆਰ ਵਿਚ ਫਰਕ ਸੀ ਯਾਰਾ ਤੂੰ ਕਿਸੇ ਇਕ ਦੀ ਹੋ ਕੇ ਨਹੀ ਰਈ ਤੇ ਮੈਂ ਥਾਂ ਥਾਂ ਮੂੰਹ ਨੀ ਮਾਰਿਆ ✍️ ਪੀਤ। ✍️ Share this: Share on X (Opens in new window) X Share on Facebook (Opens in new window) Facebook Like Loading... Related Published by Bhatia Entertainment 7625 Bhatia Entertainment 7625 YouTube Channel and Website View all posts by Bhatia Entertainment 7625