Quotes & ਸ਼ਾਇਰੀ

ਚੁੱਪ
ਚੁੱਪ ਰਹਿਣਾ ਹੀ ਸਹੀ ਜਾਪਦਾ ਹੈ, ਕਿਉਂਕਿ ਸਮਝਣ ਵਾਲਾ ਕੋਈ ਨਹੀਂ ਹੈ,

ਅਤੇ ਜੋ ਸਮਝਦੇ ਹਨ, ਉਹ ਚੀਜ਼ਾਂ ਦੇ ਵੱਖਰੇ ਅਰਥ ਲੱਭ ਲੈਂਦੇ ਹਨ।”

✍️ਪੀ੍ਤ✍️

ਪੀ੍ਤ ਦੀ ਚੁੱਪ