What was the last thing you searched for online? Why were you looking for it?
Quotes & ਸਾਇਰੀ
ਅੱਜ ਫੇਰ ਪੁਰਾਣੀ ਲਾਈਫ਼ ਚੇਤੇ ਆ ਗਈ
Quotes & ਸਾਇਰੀ
ਯਾਦਾਂ ਵੀ ਕਮਾਲ ਦੀਆਂ ਹੁੰਦੀਆਂ ਨੇ
ਕਦੇ ਹਸਾ 😊 ਦੰਦੀਆਂ ਨੇ
ਕਦੇ ਰਵਾ 😭 ਦੰਦੀਆਂ ਨੇ!!
✍️ਪੀ੍ਤ।✍️
Quotes & ਸ਼ਾਇਰੀ
ਚੁੱਪ
ਚੁੱਪ ਰਹਿਣਾ ਹੀ ਸਹੀ ਜਾਪਦਾ ਹੈ, ਕਿਉਂਕਿ ਸਮਝਣ ਵਾਲਾ ਕੋਈ ਨਹੀਂ ਹੈ,
ਅਤੇ ਜੋ ਸਮਝਦੇ ਹਨ, ਉਹ ਚੀਜ਼ਾਂ ਦੇ ਵੱਖਰੇ ਅਰਥ ਲੱਭ ਲੈਂਦੇ ਹਨ।”
✍️ਪੀ੍ਤ✍️
ਪੀ੍ਤ ਦੀ ਚੁੱਪ
Quotes & ਸਾਇਰੀ
ਅਸੀਂ ਚੁੱਪ ਚਪੀਤੇ ਬੈਠੇਰਹੇ
ਸੱਬ ਕੁੱਝ ਹੁੰਦਾ ਦੇਖਦੇ ਰਹੇਂ ਅਸੀਂ ਚੁੱਪ ਸੀ ਕਿਸੀ ਗੱਲ ਮਗਰੋਂ ਔਹ ਸਾਨੂੰ ਮੁਰਖ ਸਮਝਦੇ ਰਹੇ
ਅਕਸਰ ਗਹਿਰੀ ਚੁੱਪ ਪਿੱਛੇ ਕਈ ਰਾਜ ਲੁਕੇ ਹੁੰਦੇ ਨੇ ਸਾਨੂੰ ਯੂਨਾ ਜਾਣੀਂ ਸੱਜਣਾਂ
ਅਕਸਰ ਗਹਿਰੀ ਚੁੱਪ ਪਿੱਛੇ ਕਈ ਰਾਜ ਲੁਕੇ ਹੁੰਦੇ ਨੇ ਸਾਨੂੰ ਯੂਨਾ ਜਾਣੀਂ ਸੱਜਣਾਂ
✍️ਪ੍ਰੀਤ ਦੀ ਕ਼ਲਮ ✍️

You must be logged in to post a comment.