Quate & ਸ਼ਾਂਇਰੋ ਸ਼ਾਇਰੀ

ਅੰਦਾਜਾ

“ਸਾਡੀ ਆਕੜ ਤੇ ਔਕਾਤ ਦੇ ਅੰਦਾਜ਼ੇ…ਤੂੰ ਨਾ ਲਾਇਆ ਕਰ ਦੋਸਤ ਕਿਉਂਕਿ ਅਸੀਂ ਆਵਦੇ ਸਮੇਂ ਚ ਉਹਨਾਂ ਨੂੰ ਵੀ ਝੁਕਾ ਲਵਾਂਗੇ… ਜਿੰਨਾ ਨੂੰ ਤੂੰ ਉਸਤਾਦ ਮੰਨਦਾ ਏ..!!

ਪ੍ਰੀਤ ਦੇ ਬੋਲ✍️