- ਬੰਦਾ ਕਰੇ ਹਰ ਵਾਰ ਗੱਲਤੀਆਂ
ਬੰਦਾ ਨੱਚਦਾ ਏ ਥਾਂ ਥਾਂ ਤੇ ਜਾ ਕੇ ਪੈਰਾਂ ਦੇ ਵਿੱਚ ਘੁੰਗਰੂ ਬੰਨ ਕੇ ਮਸਤ ਮੋਲਾਂ ਅਖਾਵੇ ਖ਼ੁਦ ਨੂੰ ਨਾ ਕਰੇ ਕੀਸੇ ਦੀ ਪ੍ਰਵਾਹ ਪਹਿਲਾਂ ਬੰਦਾ ਮੰਗਦਾ ਖ਼ੁਦ ਦੇ ਲਈ ਖੈਰ ਰੱਬ ਤੋ ਫ਼ਿਰ ਮੰਗਦਾ ਘਰ ਪਰੀਵਾਰ ਵਾਸਤੇ ਫਿਰ ਮੰਗੇ ਆਪਣੇ ਜੁਆਕਾਂ ਲਈ ਤੇ ਫਿਰ ਮੰਗੇ ਜਵਾਕਾਂ ਦੇ ਜਵਾਕਾਂ ਲਈ ਮੰਗਣਾ ਕਦੀ ਨਾ ਬੰਦਾ ਛੱਡਦਾ ਤੇ ਦੇਣਾ ਕਦੇ ਰੱਬ ਨਾ ਛੱਡੇ ਮੰਗਣ ਦੇ ਵੀ ਕਈ ਢੰਗ ਹੁੰਦੇ ਨੇ ਮੰਗਣਾਂ ਕਦੇ ਮਾੜਾ ਨੀ ਹੁੰਦਾ ਪਰ ਮੰਗਣ ਦਾ ਵੀ ਇੱਕ ਢੰਗ ਹੁੰਦਾ ਪਰ ਮੰਗਣ ਦਾ ਵੀ ਇੱਕ ਢੰਗ ਹੁੰਦਾ ਏ ਕਰਨੀ ਸਿਖਲੇ ਬੰਗੀ ਤੂੰ ਬੰਦਿਆ ਉਸਦੇ ਸੱਚੇ ਪਰਵ ਦੀਗਰ ਦੀ ਉੱਠ ਤੜਕੇ ਤੂੰ ਨਾਮ ਜੱਪ ਲੇ ਅੰਮ੍ਰਿਤ ਵੇਲਾ ਸਾਂਭ ਲੈ ਬੰਦਿਆ ਸਾਰਾ ਜੱਗ ਹੀ ਤੇਰਾ ਹੋਜੂ ਦੇਖੀ ਸਾਰਾ ਜੱਗ ਹੀ ਤੇਰਾ ਹੋਜੂ ਦੇਖੀ

You must be logged in to post a comment.