Quate & ਸ਼ਾਂਇਰੋ ਸ਼ਾਇਰੀ

ਮੇਰਾ ਦਿਲੋ ਸੈਲਿਊਟ ਯਾਂ ਇੱਸ ਪੰਡਿਤ ਜੀ ਨੂੰ ਮੈ ਨਹੀਂ ਜਾਣਦਾ ਕਿ ਇਹ ਕੌਣ ਯਾਂ ਪਰ ਮੈਂ ਇਹਦੀ interview ਸੁਣ ਕੇ ਹੈਰਾਨ ਹੋਗਿਆ ਅਸੀਂ ਪੰਜਾਬੀ ਹੋ ਕੇ ਪੰਜਾਬੀ ਮਾਂ ਬੋਲੀ ਦਾ ਘਾਣ ਕਰੀ ਜੰਦੇ ਯਾ ਤੇ ਇੱਧਰ ਦੂਜੇ ਪਾਸੇ ਇਹ ਬੰਦਾ ਇੱਕ ਪੰਡਿਤ ਹੋ ਕੇ ਹਿੰਦੂ ਹੋ ਕੇ ਆਪਣੀ ਬੇਟੀ ਦਾ ਨਾਮ ਖੀਵੀ ਰੱਖਿਆ ਸਾਨੂੰ ਬਹੁਤ ਕੁੱਝ ਸਿੱਖਣ ਦੀ ਲੌੜ ਹੈ ਹਾਲੇ ਸਾਨੂੰ ਕੁੱਝ ਨੀ ਪਤਾ ਅਸੀ ਆਪਣੇ ਆਪ ਨੂੰ ਪੰਜਾਬੀ ਅਖਵਾਉਣੇ ਯਾਂ ਸਿੱਖੋ ਕੁੱਝ ਸਿੱਖੋ

ਮੇਰੀ ਇੱਕ ਬੇਨਤੀ ਹੈ ਆਪ ਸਭ ਨਾਲ ਇੱਸ ਵੀਡਿਉ ਨੂੰ ਪੂਰਾ ਦੇਖਿਉ 

ਪੂਰੀ ਵੀਡਿਉ ਦੇਖਣ ਦੇ ਲਈ ਇਸ ਲਿੰਕ ਤੇ ਕਲਿਕ ਕਰੋ 👇

https://youtu.be/a-SnmHF8lK0?si=0c6vYU3eRbjyHFsO

My heartfelt salute to this Pandit ji. I don’t know who he is, but I was surprised to hear his interview. We, being Punjabis, are insulting the Punjabi mother tongue, and on the other hand, this man, being a Pandit, being a Hindu, named his daughter Khivi. We have a lot to learn. We still don’t know anything. We should learn how to call ourselves Punjabis. Learn something.

I have a request for you all to watch this video in full.

Click on this link to watch the full video.👇

https://youtu.be/a-SnmHF8lK0?si=0c6vYU3eRbjyHFsO

Quate & ਸ਼ਾਂਇਰੋ ਸ਼ਾਇਰੀ

You should never criticize anyone without a reason. Who knows, the next person in power is the one who has the power. Don't be near him at all. Fear God and be careful, because in his house it is late but not dark. In the scales of justice, he weighs everything equally. No one is given more and no one is given less.

Quate & ਸ਼ਾਂਇਰੋ ਸ਼ਾਇਰੀ

ਅਕਸਰ ਲੋਗ ਮੈਨੂੰ ਕਹਿੰਦੇ ਨੇ

ਕੇ ਜਿਹੜਾ ਤੁਹਾਡੇ ਨਾਲ ਜਿੱਦਾਂ ਚੱਲਦਾ

ਤੁਸੀ ਵੀ ਓਹਦੇ ਨਾਲ ਓਦਾਂ ਹੀ ਚਲੋ

ਪਰ ਕੀ ਕਰਨਾਂ ਮੇਂ ਮੈਂ ਆਪਣੇ ਵੱਲੋਂ ਤਾਂ ਬੜੀ ਕੌਸ਼ਿਸ਼ ਕੀਤੀ

ਪਰ ਲੋਕਾਂ ਵਾਂਗੂੰ ਬਣਨ ਦੀ

ਪਰ ਮੇਰੇ ਤੋ ਲੋਕਾਂ ਵਰਗਾ ਬਣਿਆ ਹੀ ਨਹੀਂ ਜਨਦਾ

ਪਤਾ ਕਯੋਂ

ਕਿਉਂਕਿ ਮੇਰੀ ਪਰਵਰਿਸ਼ ਹੀ ਇੱਕ ਚੰਗੇ ਘਰ ਵਿੱਚ ਹੋਈਏ

Quat & ਸ਼ਾਇਰੋ ਸ਼ਾਇਰੀ

ਦੁੱਖਾਂ ਚ ਤੂੰ ਏ ਮੇਰੇ ਸੁੱਖਾ ਚ ਤੂੰ ਏ ਤੂੰਹੀ ਮੇਰੇ ਹਰ ਇੱਕ ਸਾਹਾਂ ਚ ਤੂੰ ਏ ਤੂੰਹੀ ਏ ਮੇਰੀ ਜੀਨ ਦੀ ਵਜ੍ਹਾ ਏ ਤੇਰੇ ਬਿਨਾਂ ਨਾਂ ਕੁਝ   ਚੰਗਾ ਲੱਗੇ ਬੱਸ ਤੂੰ ਹੀ ਤੂੰ ਏ ਬੱਸ ਤੂੰਹੀ ਤੁੰ ਏ
ਅਣਕਹੇ ਬੋਲ਼ ਪ੍ਰੀਤ ਦੇ
✍️ਪ੍ਰੀਤ ਦੇ ਬੋਲ