Quat & ਸ਼ਾਇਰੋ ਸ਼ਾਇਰੀ

ਵਕ਼ਤ ਸਮਾਂ ਕੀ ਚੀਜ ਹੈ ਆਓ ਅੱਜ ਮੈਂ ਤੁਹਾਨੂੰ ਦੱਸਦਾ ਵਾਂ ਇੱਕ ਜੇਹੜੀ ਅਖ਼ਵਾਰ ਸਵੇਰੇ 3 ਰੁਪਏ ਜਾਂ 10 ਰੁਪਏ ਦੀ ਮਿਲਦੀ ਯਾਂ ਸੇਮ ਉਹੀ ਅਖ਼ਵਾਰ ਸ਼ਾਮ ਨੂੰ ਦੱਸ 10 ਰੁਪੈ ਕਿੱਲੋ ਦੇ ਭਾ ਚ ਵਿਕਦੀ ਯਾਂ ਇੱਸ ਲਈ ਮੈ ਕਹਿੰਦਾ ਯਾਂ ਕੇ ਕਿਮੱਤ ਸਮਾਨ ਦੀ ਨਈ ਸਮੇਂ ਦੀ ਹੁੰਦੀ ਯਾਂ 

                 ✍️ਪ੍ਰੀਤ ਦੀ ਕਲਮ

Quat & ਸ਼ਾਇਰੋ ਸ਼ਾਇਰੀ

Let’s say we have come to know something new while researching Hinduism! What?…

Hinduism is not a religion but a way of life. On 11 December 1995, Manohar Joshi and Nitin Bharowal Patil had issued an order in the Supreme Court that Hinduism is not a religion. People have just kept the name Hindu.

For your information, I am telling you the meaning of the word Hindu. If you are not sure, you can search it in Google or a dictionary.

Quat & ਸ਼ਾਇਰੋ ਸ਼ਾਇਰੀ

ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਛੋਕੜ ਤੇ ਕੂਝਕ ਪੰਨਿਆਂ ਤੇ ਜਾਤ ਮਾਰਦਿਆ ਸਾਨੂੰ ਇਹ ਪਤਾ ਲੱਗਾ ਕੇ

        ਮਹਾਰਾਜ ਰਣਜੀਤ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਰਾਜ ਕੋਰ ਸੀ ਜਿਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਮਾਰਨ ਦੀ ਕੌਸ਼ਿਸ਼ ਕੀਤੀ ਜੰਮਦਿਆ ਸਾਰ ਹੀ ਮਾਤਾ ਰਾਜਕੋਰ ਨੂੰ ਉਹਨਾਂ ਦੇ ਮਾਂ ਬਾਪ ਨੇ ਇੱਕ ਮਿੱਟੀ ਦਾ ਖੱਡਾ ਪੁੱਟ ਕੇ ਉਹਦੇ ਵਿੱਚ ਦੱਬ ਦਿੱਤਾ ਤੇ ਉਸ ਉੱਪਰ ਇੱਕ ਮਿੱਟੀ ਦਾ ਘੜਾ ਪਾਣੀ ਭਰ ਕੇ ਰੱਖ ਦਿੱਤਾ

ਤੇ ਮਾਤਾ ਰਾਜ਼ਕੋਰ ਨੂੰ ਦੱਬ ਕੇ ਇਹ ਕਿਹਾ ਗਿਆ ਕਿ ਘਰ ਜਾਈ ਕੁਣੀ ਕੱਤੀ ਆਪ ਨਾ ਆਈ ਤੇ ਵੀਰ ਨੂੰ ਭੇਜਿ

ਤੇ ਉਸ ਸਮੇਂ ਉੱਸ ਮਾਤਾ ਰਜਕੋਰ ਦਾ ਮਾਮਾ ਆਇਆ ਉਹ ਕਹਿੰਦਾ ਤੁਹਾਡੀ ਘਰੇ ਜਵਾਕ ਹੋਇਆ ਉਹ ਕੀਤੇ ਯਾਂ

ਤਾਂ ਅੱਗੋ ਰਾਜਕੌਰ ਦੇ ਮਾਂ ਬਾਪ ਕਹਿੰਦੇ ਕੇ ਸਾਡੇ ਘਰੇ ਤਾਂ ਪੱਥਰ ਹੋਇਆ ਸਾਡੇ ਘਰੇ ਤਾਂ ਕੁੜੀ ਹੋਈ ਸੀ ਤੇ ਅਸੀ ਉਹ ਦੱਬ ਤੀ ਤੇ ਰਾਜਕੌਰ ਦਾ ਮਾਮਾ ਮਾਰਡਨ ਜ਼ਮਾਨੇ ਦਾ ਸੀ ਤੇ ਉਸਨੇ ਕੁੜੀ ਨੂੰ ਬਾਹਰ ਕੱਢਿਆ ਤੇ ਉਹ ਕੁੜੀ ਆਪਣਾ ਅੰਗੂਠਾ ਚੂਸ ਰਹੀ ਕੁੱਜ ਸਮੇਂ ਪਹਿਲਾਂ ਦਬਣ ਕਰਕੇ ਉਸਦੇ ਸਾਹ ਚੱਲਦੇ ਪਏ ਸੀ

ਤੇ ਬਾਅਦ ਵਿੱਚ ਉੱਸ ਰਾਜਕੋਰ ਦਾ ਵਿਆਹ ਮਾਹਾ ਸਿੰਘ ਜੀ ਦੇ ਨਾਲ ਹੋਇਆ ਜਿਸਦੇ ਵਿੱਚੋ ਇੱਕ ਯੋਧਾ ਸ਼ੂਰਵੀਰ ਜਰਨੈਲ ਨੇ ਜਨਮ ਲਿਆ ਜਿਸਦਾ ਨਾਮ ਸੀ ਮਹਾਰਾਜਾ ਰਣਜੀਤ ਸਿੰਘ ਜੀ

ਸੋਚੋ ਕੇ ਜੈ ਕਰ ਉੱਸ ਸਮੇਂ ਇਹ ਅਣਹੋਣੀ ਹੋ ਗਈ ਹੁੰਦੀ ਤਾਂ ਅੱਜ ਸਾਡਾ ਦੇਸ਼ ਕਿੱਥੇ ਤੇ ਕਿਸ ਹਾਲਾਤਾਂ ਵਿੱਚ ਹੋਣ ਸੀ

ਅਸੀ ਸ਼ੁਕਰ ਗੁਜਰ ਹਾਂ ਉੱਸ ਮਾਤਾ ਰਾਜਕੋਰ ਜੀ ਦੇ ਜਿਹਨਾਂ ਦੀ ਕੁੱਖੋਂ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਯੋਧਾ ਪੈਦਾ ਹੋਇਆ ਜਿੱਸ ਦੀ ਬਰਾਬਰੀ ਅੱਜ ਤੱਕ ਕੋਈ ਨੀ ਕਰ ਪਾਇਆ

Continue reading “Quat & ਸ਼ਾਇਰੋ ਸ਼ਾਇਰੀ” →

Quat & ਸ਼ਾਇਰੋ ਸ਼ਾਇਰੀ

ਕੀ ਕਰੀਏ ਕੁੱਝ ਸਮਝ ਨੀ ਆਉਂਦਾ ਏਹ ਜ਼ਿੰਦਗੀ ਮੇਰੇ ਹਥੋ ਨਿਕਲਦੀ ਜਾਂਦੀ ਐ 

ਕੁਝ ਖ਼ਾਸ ਮੇਰੇ ਮੈਥੋਂ ਵੱਖ ਹੋਈ ਜਾਂਦੇ ਨੇਂ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ

ਨਿੱਕੇ ਹੁੰਦੈ ਸੀ ਕੀਸੇ ਦੀ ਪਰਵਾਹ ਨੀ ਕਰਦੇ ਹੁੰਦੈ ਸੀ  ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ

ਨਿੱਕੇ ਹੁੰਦਿਆਂ ਬਾਪੂ ਬੇਬੇ ਦੀ ਝਿੜਕਾਂ ਤੋਂ ਡਰਦੇ ਹੁੰਦੇ ਸੀ  ਸਕੂਲੋਂ ਬੁੰਕ ਮਾਰ ਕੇ ਸਾਰਾ ਸਾਰਾ ਦਿੰਨ ਪਾਰਕ ਜਾ ਕੇ ਬੈਠੈ ਰਹਿੰਦੇ ਸੀ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ 

ਅਸੀਂ ਆਪਣੀ ਮਰਜੀ ਦੇ ਮਾਲਕ ਆਪ ਹੁੰਦੇ ਸੀ ਕੀਸੇ ਨੂੰ ਆਪਣੇ ਮੂਹਰੇ ਬੋਲਣ ਨੀਂ ਦਿੰਦੇ ਹੁੰਦੇ ਸੀ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ

ਵੱਡੇ ਹੋਕੇ ਕੁੱਝ ਕਰਨ ਦਾ ਚਾਹ ਰੱਖਦੇ ਹੁੰਦੈ ਸੀ ਹੁਣ ਵੱਡੇ ਹੋਏ ਤਾਂ ਸਿਰ ਤੇ ਕਬੀਦਾਰੀਆਂ ਨੇਂ ਘੇਰਾ ਪਾ ਲੀਆ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ

ਘਰ ਦੀਆਂ ਜਿੰਮੇਵਰੀਆ ਆਣ ਪਈਆਂ ਕਦੇ ਆਪਣੇ ਲਈ ਕੁੱਝ ਕਰਨ ਦਾ ਕਦੇ ਸਮਾਂ ਈ ਨਾ ਮਿਲ਼ਿਆ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ ਦੀ ਜਾਂਦੀ ਐ

ਕਈ ਖ਼ਵਾਬ ਸੀ ਮੇਰੇ ਮੇਰੇ ਦਿੱਲ ਵਿੱਚ ਹੀ ਧਰੇ ਰੇਹ ਗਏ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀਏ                                                                        

                                               ✍️ਅੜ ਕਹੇ ਬੋਲ ਪ੍ਰੀਤ ਦੇ