If you want to save your relationships, then often you have to prove yourself wrong even when you are right. Whether that relationship is a friendship, a relationship with your lover, a relationship with your parents, or a relationship with your children, if you don't do this, you will lose everything in your life.
Tag: dailyprompt-1867
Quate & ਸ਼ਾਂਇਰੋ ਸ਼ਾਇਰੀ
ਅਕਸਰ ਲੋਗ ਮੈਨੂੰ ਕਹਿੰਦੇ ਨੇ
ਕੇ ਜਿਹੜਾ ਤੁਹਾਡੇ ਨਾਲ ਜਿੱਦਾਂ ਚੱਲਦਾ
ਤੁਸੀ ਵੀ ਓਹਦੇ ਨਾਲ ਓਦਾਂ ਹੀ ਚਲੋ
ਪਰ ਕੀ ਕਰਨਾਂ ਮੇਂ ਮੈਂ ਆਪਣੇ ਵੱਲੋਂ ਤਾਂ ਬੜੀ ਕੌਸ਼ਿਸ਼ ਕੀਤੀ
ਪਰ ਲੋਕਾਂ ਵਾਂਗੂੰ ਬਣਨ ਦੀ
ਪਰ ਮੇਰੇ ਤੋ ਲੋਕਾਂ ਵਰਗਾ ਬਣਿਆ ਹੀ ਨਹੀਂ ਜਨਦਾ
ਪਤਾ ਕਯੋਂ
ਕਿਉਂਕਿ ਮੇਰੀ ਪਰਵਰਿਸ਼ ਹੀ ਇੱਕ ਚੰਗੇ ਘਰ ਵਿੱਚ ਹੋਈਏ
Quate & ਸ਼ਾਂਇਰੋ ਸ਼ਾਇਰੀ
My thinking makes me different from everyone else.
Quat & ਸ਼ਾਇਰੋ ਸ਼ਾਇਰੀ

If changing a few principles in our lives can make our lives better than before, then we should change our principles.
ਜ਼ਜ਼ਬਾਤ ਪ੍ਰੀਤ ਦੇ
Sailent movie won a 27 awards
ਅੱਜ ਮੈ ਸੋਸ਼ਲ ਮੀਡੀਆ ਤੇ ਤੁਰਕੀ ਦੀ ਇੱਕ ਸਿਰਫ ਦੋ minute di ਇੱਕ sailent movie dekhi ਤੇ ਮੈਨੂੰ ਵਿਸ਼ਵਾਸ ਨੀ ਸੀ ਹੋ ਰਿਹਾ ਕੇ ਆਖ਼ਰ ਕਿਸ ਤਰ੍ਹਾਂ ਇੱਕ ਦੋ ਮਿੰਟ ਦੀ sailent movie nu 27 award mill sakde ਨੇ ਤੇ ਜਦੋਂ ਮੈਂ ਇਹ movie dekhi ਤੇ ਮੈਨੂੰ ਰੋਣਾ ਆ ਗਿਆ ਆਖ਼ਰ ਕਯੋਂToday I saw a Turkish movie on social media, just two minutes long. I couldn't believe how a two-minute movie won 27 awards. When I saw this movie, I started crying.
ਇਹ movie ਤੁਸੀ ਆਪ ਖੁਦ ਵੀ ਦੇਖੋ ਆਖ਼ਰ ਕਿ ਇਹੋ ਜਿਹਾ ਖਾਸ ਹੈ ਇਸ movie de ਵਿਚ ਜਿਹਦੇ ਲਈ ਇਹਨੂੰ You should watch this movie yourself. After all, there is something special about this movie that makes it worth watching.

You must be logged in to post a comment.