ਹਿੰਦੂ ਧਰਮ ਕੋਈ ਧਰਮ ਨੀਂ ਯਾਂ
ਲਓ ਜੀ ਸਾਨੂੰ ਹਿੰਦੂ ਧਰਮ ਤੇ ਖੋਜ ਕਰਦੇ ਵਕ਼ਤ ਇੱਕ ਨਵੀਂ ਗੱਲ ਦਾ ਪਤਾ ਲੱਗਾ ਹੈ! ਕੀ ?….
ਹਿੰਦੂ ਧਰਮ ਕੋਈ ਧਰਮ ਨਹੀਂ ਬਲਕੀ ਇੱਕ ਜੀਵਨ ਪੰਗਤੀ ਯਾਂ ਇੱਸ ਉੱਤੇ 11 ਦਿਸੰਬਰ 1995 ਵਿੱਚ ਸੁਪਰੀਮ ਕੋਰਟ ਚ ਮਨੋਹਰ ਜੌਸ਼ੀ ਵਿਸ ਨਿਤਿਨ ਭਰੋਵਾਲ ਪਾਟਿਲ ਨੇ ਇੱਕ ਅਦੇਸ਼ ਜਾਰੀ ਕੀਤਾ ਸੀ ਕੇ ਹਿੰਦੂ ਧਰਮ ਕੋਈ ਧਰਮ ਨੀ ਯਾਂ ਲੋਕਾਂ ਨੇ ਐਵੇਂ ਹੀ ਹਿੰਦੂ ਹਿੰਦੂ ਦੀ ਰੱਟ ਲੱਗਾ ਰਖੀ ਯਾਂ ਨਾਲੇ
ਮੇ ਤੁਹਾਡੇ ਸਾਰਿਆ ਦੀ ਜਾਨਕਾਰੀ ਲਈ ਦਸਾਂ ਕੇ ਹਿੰਦੂ ਸ਼ਬਦ ਦਾ ਅਰਥ ਹੀ ਗਾਲ ਯਾਂ ਜੈ ਕਰ ਨਹੀਂ ਯਕੀਨ ਤਾਂ ਤੁਸੀਂ ਗੂਗਲ ਤੇ ਦਿਕਸ਼ਨਰੀ ਕਡ ਕੇ ਸਰਚ ਕਰ ਕੇ ਦੇਖ ਸਕਦੇ ਹੋ
ਪ੍ਰੀਤ✍️


You must be logged in to post a comment.