My thinking makes me different from everyone else.
Tag: dailyprompt-2046
Quat & ਸ਼ਾਇਰੋ ਸ਼ਾਇਰੀ
ਦੁੱਖਾਂ ਚ ਤੂੰ ਏ ਮੇਰੇ ਸੁੱਖਾ ਚ ਤੂੰ ਏ ਤੂੰਹੀ ਮੇਰੇ ਹਰ ਇੱਕ ਸਾਹਾਂ ਚ ਤੂੰ ਏ ਤੂੰਹੀ ਏ ਮੇਰੀ ਜੀਨ ਦੀ ਵਜ੍ਹਾ ਏ ਤੇਰੇ ਬਿਨਾਂ ਨਾਂ ਕੁਝ ਚੰਗਾ ਲੱਗੇ ਬੱਸ ਤੂੰ ਹੀ ਤੂੰ ਏ ਬੱਸ ਤੂੰਹੀ ਤੁੰ ਏ
ਅਣਕਹੇ ਬੋਲ਼ ਪ੍ਰੀਤ ਦੇ
✍️ਪ੍ਰੀਤ ਦੇ ਬੋਲ
ਗੁਰੂ ਕਾ ਖ਼ਾਲਸਾ ਜੀ
ਆਓ ਅੱਜ ਆਪਾਂ ਚਰਚਾ ਕਰਦੇ ਯਾਂ ਗੁਰੂ ਘਰਾਂ ਦੇ ਨਿਸ਼ਾਨ ਸਾਹਿਬ ਬਾਰੇ ਕੀ ਤੁਸੀ ਜਾਣਦੇ ਹੋ ਕੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਸਾਨੂੰ ਕੁਦਰਤੀ ਆਪਦਾ ਤੋ ਬਚਾਉਂਦਾ ਹੈ। ਤੇ ਕਿਹੜੀ ਕੁਦਰਤੀ ਆਪਦਾ ਤੋ ਇਹ ਸਾਡੀ ਰੱਖਿਆ ਕਰਦਾ ਹੈ ਤੇ ਕਿਵੇਂ ?…..

ਆਓ ਮੈਂ ਤੁਹਾਨੂੰ ਦੱਸਦਾ ਯਾਂ ?……
ਆਪਣੇ ਗੁਰੂ ਘਰਾਂ ਦਾ ਨਿਸ਼ਾਨ ਸਾਹਿਬ ਸਭਤੋਂ ਉੱਚਾ ਹੋਣ ਕਰਕੇ ਕੁਦਰਤੀ ਆਪਦਾ ਅਸਮਾਨੀ ਬਿਜਲੀ ਤੋ ਇਹ ਸਾਡੀ ਰੱਖਿਆ ਕਰਦਾ ਹੈ ਜਦੋਂ ਅਸਮਾਨ ਤੋ ਬਿਜਲੀ ਗਿਰਦੀ ਹੈ ਇਹ ਸਾਡੇ ਗੁਰੂ ਘਰਾਂ ਦਾ ਨਿਸ਼ਾਨ ਸਾਹਿਬ ਉਸ ਬਿਜਲੀ ਨੂੰ ਅਰਥ ਕਰਕੇ ਸਾਡੇ ਆਸ ਪਾਸ ਦਾ ਜਾਨੀ ਤੇ ਮਾਨੀ ਨੁਕਸਾਨ ਹੋਣ ਤੋਂ ਬਚਾਉਂਦਾ ਹੈ….
ਤੇ ਦੂਜੇ ਨੰਬਰ ਤੇ ਸ਼੍ਰੀ ਹਰਿਮੰਦਿਰ ਸਾਹਿਬ ਦਾ ਜਿਹੜਾ ਗੁੰਬਦ ਹੈ ਸੈਂਟਰ ਵਾਲਾ ਗੁੰਬਦ ਉਸਦੇ ਨਾਲ ਇੱਕ ਤਿੰਨ ਕੋਨਿਆ ਵਾਲੀ ਰੋਡ ਲਗਾਈ ਗਈ ਹੈ ਜੌ ਕੀ ਤੁਸੀ ਇਸ ਫੋਟੋ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ

ਇਹ ਕੁਦਰਤੀ ਬਿਜਲੀ ਨੂੰ ਵਾਪਸ ਪੇਜਣ ਦੇ ਵਿੱਚ ਮਦਦ ਕਰਦੀ ਜਿਹਨੂੰ ਆਪਾਂ ਰਿਫਲੈਕਸ਼ਨ ਆਫ ਦੀ ਸੋਰਸ ਕਹਿੰਦੇ ਯਾਂ

- ਇਹ ਸਾਨੂੰ ਗੁਰੂ ਮਹਾਰਾਜ ਬਹੁਤ ਵੱਡੀ ਸੌਗਾਤ ਦੇ ਕੇ ਗਏ ਨੇ
ਇਹਨਾ ਗਲੱਲਾ ਬਾਰੇ ਤੁਹਾਨੂੰ ਅੱਜ ਤੱਕ ਕੀਸੇ ਨੇ ਨਹੀਂ ਦੱਸਿਆ ਹੋਵੇਗਾ ਤੇ ਨਹੀਂ ਕੋਈ ਦਸੇਗਾ
✍️ਪ੍ਰੀਤ ਦੇ ਬੋਲ
Quat & ਸ਼ਾਇਰੋ ਸ਼ਾਇਰੀ

What is time? Come today, let me tell you that a newspaper that is available for Rs 3 or Rs 10 in the morning can be sold for Rs 10 per kg in the evening. That is why I say that the price of a commodity is not the same as time.
✍️ Preet Di klam

Quat & ਸ਼ਾਇਰੋ ਸ਼ਾਇਰੀ
ਸਾਡੀ ਸੋਚ ਆਪਣੀ ਏ ਸਾਡੇ ਸੁਪਨੇ ਖਾਸ ਨੇ ਅਸੀਂ ਅਕਸਰ ਚੁੱਪ ਚਾਪ ਰਹਿਣ ਪਸੰਦ ਕਰਦੇ ਯਾਂ ਤੇ ਲੋਗ ਸਾਨੂੰ ਮੂਰਖ਼ ਸਮਜਦੇ ਨੇ ਅਸੀਂ ਬਿਨਾਂ ਵਜ੍ਹਾ ਤੋਂ ਕਿੱਸੇ ਨਾਲ਼ ਬੇਸ ਨੀ ਕਰਦੇ ਬੁੱਗਿਆ ਸੱਡੀ ਸੋਚ ਵੀ ਵੱਖਰੀ ਏ ਤੇ ਸਾਡੀ ਕਲਮ ਵੀ ਵੱਖਰੀ ਏ
- ਪ੍ਰੀਤ ਦੀ ਕਲਮ ਜਦੋਂ ਵੀਂ ਲਿਖੂੰ ਤੇ ਕੁੱਝ ਅਲੱਗ ਹੀ ਲਿਖੂੰ

You must be logged in to post a comment.