Quat & ਸ਼ਾਇਰੋ ਸ਼ਾਇਰੀ

ਦੁੱਖਾਂ ਚ ਤੂੰ ਏ ਮੇਰੇ ਸੁੱਖਾ ਚ ਤੂੰ ਏ ਤੂੰਹੀ ਮੇਰੇ ਹਰ ਇੱਕ ਸਾਹਾਂ ਚ ਤੂੰ ਏ ਤੂੰਹੀ ਏ ਮੇਰੀ ਜੀਨ ਦੀ ਵਜ੍ਹਾ ਏ ਤੇਰੇ ਬਿਨਾਂ ਨਾਂ ਕੁਝ   ਚੰਗਾ ਲੱਗੇ ਬੱਸ ਤੂੰ ਹੀ ਤੂੰ ਏ ਬੱਸ ਤੂੰਹੀ ਤੁੰ ਏ
ਅਣਕਹੇ ਬੋਲ਼ ਪ੍ਰੀਤ ਦੇ
✍️ਪ੍ਰੀਤ ਦੇ ਬੋਲ

ਗੁਰੂ ਕਾ ਖ਼ਾਲਸਾ ਜੀ

ਆਓ ਅੱਜ ਆਪਾਂ ਚਰਚਾ ਕਰਦੇ ਯਾਂ ਗੁਰੂ ਘਰਾਂ ਦੇ ਨਿਸ਼ਾਨ ਸਾਹਿਬ ਬਾਰੇ ਕੀ ਤੁਸੀ ਜਾਣਦੇ ਹੋ ਕੇ ਗੁਰੂ ਘਰ ਦਾ  ਨਿਸ਼ਾਨ ਸਾਹਿਬ ਸਾਨੂੰ ਕੁਦਰਤੀ ਆਪਦਾ ਤੋ ਬਚਾਉਂਦਾ ਹੈ। ਤੇ ਕਿਹੜੀ ਕੁਦਰਤੀ ਆਪਦਾ ਤੋ  ਇਹ ਸਾਡੀ ਰੱਖਿਆ ਕਰਦਾ ਹੈ ਤੇ ਕਿਵੇਂ ?….. 

ਆਓ ਮੈਂ ਤੁਹਾਨੂੰ ਦੱਸਦਾ ਯਾਂ ?……

ਆਪਣੇ ਗੁਰੂ ਘਰਾਂ ਦਾ ਨਿਸ਼ਾਨ ਸਾਹਿਬ ਸਭਤੋਂ ਉੱਚਾ ਹੋਣ ਕਰਕੇ ਕੁਦਰਤੀ ਆਪਦਾ ਅਸਮਾਨੀ ਬਿਜਲੀ ਤੋ ਇਹ ਸਾਡੀ ਰੱਖਿਆ ਕਰਦਾ ਹੈ ਜਦੋਂ ਅਸਮਾਨ ਤੋ ਬਿਜਲੀ ਗਿਰਦੀ ਹੈ ਇਹ ਸਾਡੇ ਗੁਰੂ ਘਰਾਂ ਦਾ ਨਿਸ਼ਾਨ ਸਾਹਿਬ ਉਸ ਬਿਜਲੀ ਨੂੰ ਅਰਥ ਕਰਕੇ ਸਾਡੇ ਆਸ ਪਾਸ ਦਾ ਜਾਨੀ ਤੇ ਮਾਨੀ ਨੁਕਸਾਨ ਹੋਣ ਤੋਂ ਬਚਾਉਂਦਾ ਹੈ….

ਤੇ ਦੂਜੇ ਨੰਬਰ ਤੇ ਸ਼੍ਰੀ ਹਰਿਮੰਦਿਰ ਸਾਹਿਬ ਦਾ ਜਿਹੜਾ ਗੁੰਬਦ ਹੈ ਸੈਂਟਰ ਵਾਲਾ ਗੁੰਬਦ ਉਸਦੇ ਨਾਲ ਇੱਕ ਤਿੰਨ ਕੋਨਿਆ ਵਾਲੀ ਰੋਡ ਲਗਾਈ ਗਈ ਹੈ ਜੌ ਕੀ ਤੁਸੀ ਇਸ ਫੋਟੋ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ

ਇਹ ਕੁਦਰਤੀ ਬਿਜਲੀ ਨੂੰ ਵਾਪਸ ਪੇਜਣ ਦੇ ਵਿੱਚ ਮਦਦ ਕਰਦੀ ਜਿਹਨੂੰ ਆਪਾਂ ਰਿਫਲੈਕਸ਼ਨ ਆਫ ਦੀ ਸੋਰਸ ਕਹਿੰਦੇ ਯਾਂ

  • ਇਹ ਸਾਨੂੰ  ਗੁਰੂ ਮਹਾਰਾਜ  ਬਹੁਤ ਵੱਡੀ ਸੌਗਾਤ ਦੇ ਕੇ ਗਏ ਨੇ

ਇਹਨਾ ਗਲੱਲਾ ਬਾਰੇ ਤੁਹਾਨੂੰ ਅੱਜ ਤੱਕ ਕੀਸੇ ਨੇ ਨਹੀਂ ਦੱਸਿਆ ਹੋਵੇਗਾ  ਤੇ ਨਹੀਂ ਕੋਈ ਦਸੇਗਾ 

                    ✍️ਪ੍ਰੀਤ ਦੇ ਬੋਲ

Quat & ਸ਼ਾਇਰੋ ਸ਼ਾਇਰੀ

ਵਕ਼ਤ ਸਮਾਂ ਕੀ ਚੀਜ ਹੈ ਆਓ ਅੱਜ ਮੈਂ ਤੁਹਾਨੂੰ ਦੱਸਦਾ ਵਾਂ ਇੱਕ ਜੇਹੜੀ ਅਖ਼ਵਾਰ ਸਵੇਰੇ 3 ਰੁਪਏ ਜਾਂ 10 ਰੁਪਏ ਦੀ ਮਿਲਦੀ ਯਾਂ ਸੇਮ ਉਹੀ ਅਖ਼ਵਾਰ ਸ਼ਾਮ ਨੂੰ ਦੱਸ 10 ਰੁਪੈ ਕਿੱਲੋ ਦੇ ਭਾ ਚ ਵਿਕਦੀ ਯਾਂ ਇੱਸ ਲਈ ਮੈ ਕਹਿੰਦਾ ਯਾਂ ਕੇ ਕਿਮੱਤ ਸਮਾਨ ਦੀ ਨਈ ਸਮੇਂ ਦੀ ਹੁੰਦੀ ਯਾਂ 

                 ✍️ਪ੍ਰੀਤ ਦੀ ਕਲਮ

Quat & ਸ਼ਾਇਰੋ ਸ਼ਾਇਰੀ

ਹਿੰਦੂ ਰਮ ਕੋਈ ਧਰਨੀਂ ਯਾਂ

ਲਓ ਜੀ ਸਾਨੂੰ ਹਿੰਦੂ ਧਰਮ ਤੇ ਖੋਜ ਕਰਦੇ ਵਕ਼ਤ ਇੱਕ ਨਵੀਂ ਗੱਲ ਦਾ ਪਤਾ ਲੱਗਾ ਹੈ! ਕੀ ?….

ਹਿੰਦੂ ਧਰਮ ਕੋਈ ਧਰਮ ਨਹੀਂ ਬਲਕੀ ਇੱਕ ਜੀਵਨ ਪੰਗਤੀ ਯਾਂ ਇੱਸ ਉੱਤੇ 11 ਦਿਸੰਬਰ 1995 ਵਿੱਚ ਸੁਪਰੀਮ ਕੋਰਟ ਚ ਮਨੋਹਰ ਜੌਸ਼ੀ ਵਿਸ ਨਿਤਿਨ ਭਰੋਵਾਲ ਪਾਟਿਲ ਨੇ ਇੱਕ ਅਦੇਸ਼ ਜਾਰੀ ਕੀਤਾ ਸੀ ਕੇ ਹਿੰਦੂ ਧਰਮ ਕੋਈ ਧਰਮ ਨੀ ਯਾਂ ਲੋਕਾਂ ਨੇ ਐਵੇਂ ਹੀ ਹਿੰਦੂ ਹਿੰਦੂ ਦੀ ਰੱਟ ਲੱਗਾ ਰਖੀ ਯਾਂ ਨਾਲੇ

ਮੇ ਤੁਹਾਡੇ ਸਾਰਿਆ ਦੀ ਜਾਨਕਾਰੀ ਲਈ ਦਸਾਂ ਕੇ ਹਿੰਦੂ ਸ਼ਬਦ ਦਾ ਅਰਥ ਹੀ ਗਾਲ ਯਾਂ ਜੈ ਕਰ ਨਹੀਂ ਯਕੀਨ ਤਾਂ ਤੁਸੀਂ ਗੂਗਲ ਤੇ ਦਿਕਸ਼ਨਰੀ ਕਡ ਕੇ ਸਰਚ ਕਰ ਕੇ ਦੇਖ ਸਕਦੇ ਹੋ

                     ਪ੍ਰੀਤ✍️