Quat & ਸ਼ਾਇਰੋ ਸ਼ਾਇਰੀ

ਜੈ ਬਣਨਾ ਹੈ ਤਾਂ ਉਸ ਹਵਾ ਵਰਗਾ ਬਣੋ ਜੋ ਸਾਰਿਆ ਲਈ ਇੱਕ ਸਮਾਨ ਚਲਦੀ ਹੈ ਓਹ ਕਿਸੇ ਇੰਨਸਾਨ ਵਿੱਚ ਕੋਈ ਭੇਦ ਭਾਵ ਨਈ ਕਰਦੀ ਚਾਹੇ ਔਹ ਕਿਸੇ ਵੀ ਜਾਤ ਪਾਤ ਦਾ   ਹੋਵੇ ਉਹ ਚਾਹੇ ਹਿੰਦੂ ਹੋਵੇ ਮੁਸਲਿਮ ਹੋਵੇ ਯਾ ਕਿਸੇ ਵੀ ਧਰਮ ਦਾ ਕਯੋਂ ਨਾ ਹੋਵੇ ਉਹ ਹਰ ਕਿਸੇ ਲਈ ਇੱਕ ਸਮਾਨ ਹੈ ਤੇ ਫੇਰ ਅਸੀਂ ਇੱਕ ਮਾਮੂਲੀ ਇੰਨਸਾਨ ਹੋਕੇ ਵੀ ਕਿਸ ਗੱਲ ਦਾ ਮਾਣ ਕਰੀ ਜਾਂਦੇ ya daso mainu

✍️ਪ੍ਰੀਤ ਦੇ ਬੋਲ

Quat & ਸ਼ਾਇਰੋ ਸ਼ਾਇਰੀ

ਸਾਡੀ ਸੋਚ ਆਪਣੀ ਏ ਸਾਡੇ ਸੁਪਨੇ ਖਾਸ ਨੇ ਅਸੀਂ ਅਕਸਰ ਚੁੱਪ ਚਾਪ ਰਹਿਣ ਪਸੰਦ ਕਰਦੇ ਯਾਂ ਤੇ ਲੋਗ ਸਾਨੂੰ ਮੂਰਖ਼ ਸਮਜਦੇ ਨੇ ਅਸੀਂ ਬਿਨਾਂ ਵਜ੍ਹਾ ਤੋਂ ਕਿੱਸੇ ਨਾਲ਼  ਬੇਸ ਨੀ ਕਰਦੇ ਬੁੱਗਿਆ ਸੱਡੀ ਸੋਚ ਵੀ ਵੱਖਰੀ ਏ ਤੇ ਸਾਡੀ ਕਲਮ ਵੀ ਵੱਖਰੀ ਏ 
  • ਪ੍ਰੀਤ ਦੀ ਕਲਮ ਜਦੋਂ ਵੀਂ ਲਿਖੂੰ ਤੇ ਕੁੱਝ ਅਲੱਗ ਹੀ ਲਿਖੂੰ

Quotes & ਸਾਇਰੀ

Do you see yourself as a leader?

“I consider myself to be a natural leader. I enjoy helping others learn new things, and, as a manager, it’s very satisfying to me to help my team develop their skills. However, I also strive to listen to the concerns and opinions of my team. I make it a priority to ensure they know how much I value their opinion.