Continue reading “Quat & ਸ਼ਾਇਰੋ ਸ਼ਾਇਰੀ”ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਛੋਕੜ ਤੇ ਕੂਝਕ ਪੰਨਿਆਂ ਤੇ ਜਾਤ ਮਾਰਦਿਆ ਸਾਨੂੰ ਇਹ ਪਤਾ ਲੱਗਾ ਕੇ
ਮਹਾਰਾਜ ਰਣਜੀਤ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਰਾਜ ਕੋਰ ਸੀ ਜਿਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਮਾਰਨ ਦੀ ਕੌਸ਼ਿਸ਼ ਕੀਤੀ ਜੰਮਦਿਆ ਸਾਰ ਹੀ ਮਾਤਾ ਰਾਜਕੋਰ ਨੂੰ ਉਹਨਾਂ ਦੇ ਮਾਂ ਬਾਪ ਨੇ ਇੱਕ ਮਿੱਟੀ ਦਾ ਖੱਡਾ ਪੁੱਟ ਕੇ ਉਹਦੇ ਵਿੱਚ ਦੱਬ ਦਿੱਤਾ ਤੇ ਉਸ ਉੱਪਰ ਇੱਕ ਮਿੱਟੀ ਦਾ ਘੜਾ ਪਾਣੀ ਭਰ ਕੇ ਰੱਖ ਦਿੱਤਾ
ਤੇ ਮਾਤਾ ਰਾਜ਼ਕੋਰ ਨੂੰ ਦੱਬ ਕੇ ਇਹ ਕਿਹਾ ਗਿਆ ਕਿ ਘਰ ਜਾਈ ਕੁਣੀ ਕੱਤੀ ਆਪ ਨਾ ਆਈ ਤੇ ਵੀਰ ਨੂੰ ਭੇਜਿ
ਤੇ ਉਸ ਸਮੇਂ ਉੱਸ ਮਾਤਾ ਰਜਕੋਰ ਦਾ ਮਾਮਾ ਆਇਆ ਉਹ ਕਹਿੰਦਾ ਤੁਹਾਡੀ ਘਰੇ ਜਵਾਕ ਹੋਇਆ ਉਹ ਕੀਤੇ ਯਾਂ
ਤਾਂ ਅੱਗੋ ਰਾਜਕੌਰ ਦੇ ਮਾਂ ਬਾਪ ਕਹਿੰਦੇ ਕੇ ਸਾਡੇ ਘਰੇ ਤਾਂ ਪੱਥਰ ਹੋਇਆ ਸਾਡੇ ਘਰੇ ਤਾਂ ਕੁੜੀ ਹੋਈ ਸੀ ਤੇ ਅਸੀ ਉਹ ਦੱਬ ਤੀ ਤੇ ਰਾਜਕੌਰ ਦਾ ਮਾਮਾ ਮਾਰਡਨ ਜ਼ਮਾਨੇ ਦਾ ਸੀ ਤੇ ਉਸਨੇ ਕੁੜੀ ਨੂੰ ਬਾਹਰ ਕੱਢਿਆ ਤੇ ਉਹ ਕੁੜੀ ਆਪਣਾ ਅੰਗੂਠਾ ਚੂਸ ਰਹੀ ਕੁੱਜ ਸਮੇਂ ਪਹਿਲਾਂ ਦਬਣ ਕਰਕੇ ਉਸਦੇ ਸਾਹ ਚੱਲਦੇ ਪਏ ਸੀ
ਤੇ ਬਾਅਦ ਵਿੱਚ ਉੱਸ ਰਾਜਕੋਰ ਦਾ ਵਿਆਹ ਮਾਹਾ ਸਿੰਘ ਜੀ ਦੇ ਨਾਲ ਹੋਇਆ ਜਿਸਦੇ ਵਿੱਚੋ ਇੱਕ ਯੋਧਾ ਸ਼ੂਰਵੀਰ ਜਰਨੈਲ ਨੇ ਜਨਮ ਲਿਆ ਜਿਸਦਾ ਨਾਮ ਸੀ ਮਹਾਰਾਜਾ ਰਣਜੀਤ ਸਿੰਘ ਜੀ
ਸੋਚੋ ਕੇ ਜੈ ਕਰ ਉੱਸ ਸਮੇਂ ਇਹ ਅਣਹੋਣੀ ਹੋ ਗਈ ਹੁੰਦੀ ਤਾਂ ਅੱਜ ਸਾਡਾ ਦੇਸ਼ ਕਿੱਥੇ ਤੇ ਕਿਸ ਹਾਲਾਤਾਂ ਵਿੱਚ ਹੋਣ ਸੀ
ਅਸੀ ਸ਼ੁਕਰ ਗੁਜਰ ਹਾਂ ਉੱਸ ਮਾਤਾ ਰਾਜਕੋਰ ਜੀ ਦੇ ਜਿਹਨਾਂ ਦੀ ਕੁੱਖੋਂ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਯੋਧਾ ਪੈਦਾ ਹੋਇਆ ਜਿੱਸ ਦੀ ਬਰਾਬਰੀ ਅੱਜ ਤੱਕ ਕੋਈ ਨੀ ਕਰ ਪਾਇਆ
Tag: dailyprompt
What are your favorite websites?
Preetsinghkhalsa121995.wordpress.xom
Quat & ਸ਼ਾਇਰੋ ਸ਼ਾਇਰੀ
What food would you say is your specialty?
My specialty is to be a Sikh
Q
Which topics would you like to be more informed about?
Rashterpati
What aspects of your cultural heritage are you most proud of or interested in?


You must be logged in to post a comment.