WJG15CD0IN

The Bosch Series 4 Semi-automatic Toploader 15 kg (Model: WJG15CD0IN) is a 15 kg capacity top-load washing machine featuring a 1300 rpm spin speed and a retail 

Key Specifications

Capacity: 15 kg wash load ro

Key Specifications
  • Capacity: 15 kg wash load
  • Spin Speed: 1300 rpm max
  • Design Type: Semi-automatic top load
  • Color: Black
  • Energy Rating: 5 Star
  • Wash Programs: 3 wash modes [1, 2]
If you’d like, I can:
  • Provide user manual details and troubleshooting steps
  • Help you find local store availability or delivery info
WJG15CD0IN Semi-automatic Toploader | Bosch Home Appliances IN. Washing machines Bosch Semi-Automatic Top Load Washing Machine WJG15CD0IN. Bosch Semi-Automatic
Bosch Home Appliances
Product specifications. toggle arrow. General. Body Features. Power Features. Warranty. Manufacturer Details. Country Of Origin ; Model Name. WJG15CD0IN. Color.
Any queries to contact me 6239980220

Bosch top load washing machine

The Bosch WOE10DV0IN is a 10 kg fully automatic top-loading washing machine belonging to the  range.The primary technical specifications for this model line include:Core SpecificationsWashing Capacity: 10.0 kg (suitable for large households of 5+ members).

Maximum Spin Speed: 680 RPM (rotational speed for extracting moisture during the spin cycle).

Motor: Equipped with an energy-efficient motor that adapts speed based on the load.

Soft Closing Lid: The glass lid drops slowly and gently to avoid slamming or finger injuries.

Easy Start: One-touch wash programming for quick daily operation.Exclusions & OmissionsHome

Connect: No smart Wi-Fi connectivity support.

i-DOS System: Does not feature the automatic liquid detergent dosage system.

If you need help deciding, tell me the size of your household, your budget, or if you prefer top-load or front-load machines to narrow down your search.

More information to contact me 6239980220

ਜੀਵਨ ਦਾ ਅਰਥ Meaning of The Life

ਸਾਡੇ ਜੀਵਨ ਦਾ ਕੀ ਅਰਥ ਹੈ

ਜੀਵਨ ਦਾ ਅਰਥ
  • Meaning of the life ਸਾਡੇ ਜੀਵਨ ਦਾ ਕੀ ਅਰਥ ਹੈ ?…..
  • ਸਾਨੂੰ ਇਹ ਜ਼ਿੰਦਗੀ ਕਿਉਂ ਦਿੱਤੀ ਗਈ ਹੈ?
  • ਕੀ ਸਾਡੀ ਜ਼ਿੰਦਗੀ ਦਾ ਅਰਥ ਸਿਰਫ਼ ਖਾਣਾ, ਪੀਣਾ ਅਤੇ ਸੌਣਾ ਹੈ?
  • ਇੱਕ ਵਦੀਆ ਜ਼ਿੰਦਗੀ ਜਿਊਣ ਲਈ ਤੁਹਾਨੂੰ ਕੀ ਚਾਹੀਦਾ ਹੈ?…
  • ਕੀ ਤੁਸੀਂ ਪੈਸੇ ਨਾਲ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ?
  • ਕੀ ਤੁਸੀਂ ਪੈਸੇ ਨਾਲ ਸਭ ਕੁਝ ਖਰੀਦ ਸਕਦੇ ਹੋ?
  • ਕੀ ਤੁਸੀਂ ਪੈਸੇ ਨਾਲ ਆਪਦੇ ਇਕੱਲਲੇ ਪੰਨ ਤੋਂ ਛੁਟਕਾਰਾ ਪਾ ਸਕਦੇ ਹੋ?
  • ਕੀ ਇਹੀ ਇੱਕੋ ਇੱਕ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਪਣੀ ਬਹੁਮੁੱਲੀ ਜ਼ਿੰਦਗੀਆਂ ਬਤੀਤ ਕਰ ਸਕਦੇ ਹਾਂ?…
  • ਕੀ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ?
  • ਜਾਂ ਕ ਕੁਝ ਹੋਰ ਹੈ ਸਾਡੇ ਜਜੀਵਨ ਅਰਥ ?
  • ਆਖਰ ਕੀ ਹੈ ਸਾਡੇ ਜੀਵਨ ਦਾ ਅਰਥ ????????🤔🤔

ਆਓ ਅੱਜ ਇਸਨੂੰ ਸਰਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ।

ਜਿੰਗੀ ਦਾ ਅਰਥ

ਖੈਰ, ਸਾਡੇ ਦੇਸ਼ ਵਿੱਚ ਬਹੁਤ ਸਾਰੇ ਮਹਾਨ ਲੇਖਕ ਹੋਏ ਹਨ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਨੂੰ ਵੱਖ-ਵੱਖ ਤਰੀਕਿਆਂ ਨਾਲ ਜਿਉਣ ਦਾ ਤਰੀਕਾ ਦੱਸਿਆ ਹੈ।

ਪਰ ਮੈਂ ਇਨ੍ਹਾਂ ਤੋਂ ਹੱਟ ਕੇ ਇਸ ਵਿਸ਼ੇ ਬਾਰੇ ਗੱਲ ਕਰਾਂਗਾ: ਤੁਹਾਨੂੰ ਇਹ ਕੀਮਤੀ ਜ਼ਿੰਦਗੀ ਕਿਉਂ ਮਿਲੀ? ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ? ਪਰਮਾਤਮਾ ਨੇ ਸਾਨੂੰ ਬੋਲਣ ਅਤੇ ਸੋਚਣ ਦੀ ਸ਼ਕਤੀ ਕਿਉਂ ਦਿੱਤੀ ਹੈ?

ਆਉ ਆਪਾਂ ਥੋੜ੍ਹਾ ਜਿਹਾਂ ਬਰੀਕੀ ਵਿੱਚ ਝਾਕ ਮਾਰਦੇ ਹਾਂ ਮੈਨੂੰ ਇੱਕ ਗੱਲ ਦੱਸੋ ਆਖਰ ਤੁਹਾਨੂੰ ਪਤਾ ਹੈ ਕੀ ਤੁਹਡੇ ਜੀਵਨ ਦਾ ਮੁੱਖ ਟੀਚਾ ਕੀ ਹੈ ਜੈ ਕਰ ਨਹੀਂ ਤਾਂ ਆਓ ਤੁਹਾਨੂੰ ਮੈ ਦਸਦਾ ਹਾਂ ਤੁਹਾਡੇ ਤੇ ਮੇਰੇ ਜੀਵਨ ਦਾ ਮੁੱਖ ਟੀਚਾ ਕੀ ਹੈ

ਮੇਰੇ ਹਿਸਾਬ ਨਾਲ ਇਹ ਬਹੁਮੁੱਲਾ ਜੀਵਨ ਸਾਨੂੰ ਇੱਦਾਂ ਹੀ ਜਾਇਆ ਕਰਨ ਨੂੰ ਨਹੀਂ ਮਿਲਿਆ ਸਗੋਂ ਇਸਦਾ ਬਹੁਤ ਵੱਡਾ ਤੇ ਡੂੰਘਾ ਮੱਕਸਦ ਹੈ

ਅੱਜ ਜੈ ਕਰ ਮੈਂ ਤੁਹਾਡੇ ਕੋਲੋ ਪੁੱਛਾਂ ਤਾਂ ਕੀ ਤੁਹਾਨੂੰ ਜ਼ਿੰਦਗੀ ਜੀਊਣ ਲਈ ਕੀ ਚਾਹੀਦਾ ਹੈ ਤਾਂ ਤੁਹਾਡੇ ਵਿੱਚੋ ਕਇਆ ਦਾ ਇਹ ਜਵਾਬ ਹੋਵੇਗਾ ਕੇ ਸਾਨੂੰ ਜ਼ਿੰਦਗੀ ਜੀਊਣ ਲਈ ਵਦੀਆਂ ਘਰ ਇੱਕ ਵੱਡੀ ਗੱਡੀ ਵਦੀਆਂ ਤੇ ਇੱਕ ਛੋਟਾ ਜੀਹਾਂ ਪਰਿਵਾਰ ਚਾਹੀਦਾ ਹੈ ਤੇ ਡੇਰ ਸਾਰੇ ਪੈਸੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਵਾਂਗਾ ਕੇ ਇਹ ਸੱਭ ਦੇ ਨਾਲ ਤੁਸੀ ਇੱਕ ਵਦੀਆਂ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ ਹੁਣ ਤੁਹਾਡੇ ਵਿੱਚੋ ਬੜੇ ਸਾਰੇ ਲੋਗ ਇਹੀ ਗੱਲ ਕਹਿਣਗੇ ਕੀ ਆਖਰ ਬੰਦੇ ਨੂੰ ਹੋਰ ਕੀ ਚਾਹੀਦਾ ਹੈ !

ਮੈਨੂੰ ਇੱਕ ਗੱਲ ਦੱਸੋ ਕੀ ਪੈਸੇ ਨਾਲ ਤੁਸੀਂ ਆਪਣਾ ਇਕੱਲਾ ਪੰਨ ਦੂਰ ਕਰ ਸਕਦੇ ਹੋ ਕੀ ਇੱਕ ਔਰਤ ਮਰਦ ਦੇ ਬਿਨਾਂ ਇੱਕਲੀ ਜਿੰਦੀ ਗੁਜ਼ਾਰ ਸੱਕਦੀ ਹੈ ਕੀ ਇੱਕ ਮਰਦ ਔਰਤ ਦੇ ਬਿਨਾਂ ਰਹਿ। ਸੱਕਦਾ ਹੈ ਹੁਣ ਮੈਨੂੰ ਯਕੀਨ ਹੈ ਕੀ ਤੁਹਾਡੇ ਚੋ ਕਈਯਾਂ ਦਾ ਜਵਾਬ ਨਾਂ ਵਿੱਚ ਹੀ ਹੋਵੇਗਾ ਹਮੇਸ਼ਾਂ ਜ਼ਿੰਦਗੀ ਜਿਊਣ ਲਈ ਇੱਕ ਸਾਥ ਦੀ ਲੋੜ ਹੁੰਦੀ ਹੈ ਤੇ ਉਹ ਸਾਥ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਨਹੀਂ ਮਿੱਲ ਸਕਦਾ

ਹੁੱੜ ਮੈਨੂੰ ਇੱਕ ਗੱਲ ਦੱਸੋ ਕੀ ਤੁਸੀ ਦੁਨੀਆ ਦੀ ਹਰ ਇੱਕ ਚੀਜ ਖਰੀਦ ਸਕਦੇ ਹੋ ਪੈਸੇ ਨਾਲ ਹਾਂ ਕਈ ਜ਼ਰੂਰਤ ਦੀਆਂ ਚੀਜ਼ਾਂ ਤੁਸੀਂ ਪੈਸੇ ਨਾਲ ਖਰੀਦ ਸਕਦੇ ਹੋ ਪਰ ਹਰ ਇੱਕ ਚੀਜ ਨਹੀਂ ਪੈਸੇ ਨਾਲ ਤੁਸੀ ਵੱਡਾ ਘਰ ਵੱਡੀ ਗੱਡੀ ਵਦੀਆਂ ਖਾਣ ਪੀਣ ਟਾ ਕਰ ਸਕਦੇ ਹੋ ਪਰ ?..

ਪੈਸੇ ਨਾਲ ਤੁਸੀਂ ਇੱਕ ਚੰਗਾ ਹਮਦਰਦ ਨਹੀਂ ਖਰੀਦ ਸਕਦੇ ਚੰਗਾ ਲਾਈਫ ਪਾਰਟਨਰ ਨਹੀਂ ਖਰੀਦ ਸਕਦੇ ਚੰਗੇ ਯਾਰ ਦੋਸਤ ਨਹੀਂ ਖਰੀਦ ਸਕਦੇ ਪੈਸਾ ਤਾਂ ਬਣੀਆਂ ਸੀ ਇਨਸਾਨਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਵਾਸਤੇ ਪਰ ਅੱਜ ਕੱਲ ਦਾ ਇੰਨਸਾਨ ਪੈਸੇ ਦਾ ਹੀ ਬਣ ਕੇ ਰਹਿਗੀਆਂ ਏ ਬੱਸ ਮੇਰੀ ਇੱਕ ਗੱਲ ਯਾਦ ਰੱਖੀਊ

ਰੱਬ ਨੇ ਤੁਹਾਨੂੰ ਤੇ ਮੈਨੂੰ ਇਹ ਬਹੁਮੁੱਲਾ ਜੀਵਨ ਬੱਸ ਇੱਸ ਕੰਮ ਲਈ ਹੀ ਨਹੀਂ ਦਿੱਤਾ ਸਗੋਂ ਇਸ ਜਿੰਦਗੀ ਦਾ ਮੱਕਸਦ ਤਾਂ ਕੁੱਝ ਹੋਰ ਹੀ ਹੈ ?…

ਉਹ ਹੈ ਰੱਬ ਦਾ ਨਾਂਮਜਪਣਾ ਕੀਰਤ ਕਰਨੀ ਤੇ ਵੰਡ ਕੇ ਛੱਕਣਾ ਅਠੈਂ ਪੈਰ ਪਰਮਾਤਮਾ ਦੀ ਬੰਦਗੀ ਕਰਨੀ ਪਰਮਾਤਮਾ ਦੀ ਬੰਦਗੀ ਕਰਨ ਦਾ ਮੱਤਲਬ ਇੱਹ ਨਹੀਂ ਕੇ ਤੁਸੀਂ ਆਪਣਾ ਰੋਜਮੱਰਾਂ ਦਾ ਕੰਮ ਕਾਰ ਛੱਡ ਦੇਣਾ ਕੀਰਤ ਕਰਦੇ ਹੋਏ ਹੀ ਪਰਮਾਤਮਾ ਦੀ ਬੰਦਗੀ ਕਰਨੀ

ਬੱਸ ਇਹੋ ਹੈ ਸਾਡੇ ਜ਼ਿੰਦਗੀ ਦਾ ਮੁੱਖ ਟੀਚਾ

🙏 ਜੈ ਕਰ ਆਪ ਜੀ ਨੂੰ ਮੇਰੀ ਇਹ ਕਹਾਣੀ ਵਦੀਆਂ ਲੱਗੀ ਤਾਂ ਮੇਰਾ ਪੂਰਾ ਪੂਰਾ ਸਪੋਰਟ ਕਰਿਓ ਜੀ🙏

🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏