Quotes & ਸਾਇਰੀ

ਅਨਕਹੇ ਬੋਲ ਪੀ੍ਤ ਦੇ

ਦੁਨੀਆਂ ਰੰਗ ਬਰੰਗੀ ਏ ਰੰਗ ਬਰੰਗੇ ਇਹਦੇ ਰਿਵਾਜ਼ ਨੇ ਰੰਗ ਬਰੰਗੀ ਇੱਥੇ ਦੀ ਵੇਸ਼ ਭੂਸ਼ਾ ਰੰਗ ਬਰੰਗੇ ਇਹਦੇ ਬੋਲ ਨੇ ਪੈਰ ਪੈਰ ਤੇ ਇੱਥੇ ਰੰਗ ਬਦਲਦੇ ਇੱਥੇ ਕਈ ਰੰਗਾਂ ਦੇ ਲੋਗ ਨੇ ਉਨ੍ਹਾਂ ਰੰਗ ਵਿੱਚੋਂ ਇੱਕ ਰੰਗ ਹਰ ਕਿਸੇ ਦੇ ਨਾਲ ਏ ਹਰ ਕਿਸੇ ਦੇ ਨਾਲ ਏ

ਡੂੰਘੀਆਂ ਨੇ ਸਤਰਾਂ ਤੇਰੇ ਪੀ੍ਤ ਦੀਆਂ ✍️

Quotes & ਸਾਇਰੀ

ਸਾਡੀਆਂ ਅੱਖੀਆਂ ਚੋਂ ਹੰਜੂ ਬਹਿੰਦੇ ਰਹੇ। ਸਾਨੂੰ ਰੁਆ ਕੇ ਉਹ ਬੜਾ ਖੁਸ਼ ਹੁੰਦੇ ਰਹੇ। ਸਾਨੂੰ ਬਰਬਾਦ ਕਰਨ ਚ ਸਭਤੋਂ ਵੱਡਾ ਹੱਥ ਤੇਰਾ ਸੀ। ਇਹ ਜਾਨਣ ਬਾਅਦ ਵੀ ਅਸੀਂ ਤੈਨੂੰ ਪਿਆਰ ਕਰਦੇ ਰਹੇ। ਅਸੀਂ ਚਾਹੁੰਦੇ ਤਾਂ ਤੈਨੂੰ ਛੱਡ ਸਕਦੇ ਸੀ। ਪਰ ਕੀ ਕਰੀਏ ਸੱਜਣਾਂ। ਅਸੀਂ ਤੈਨੂੰ ਛੱਡ ਨਾ ਸਕੇ। ਕਯਓਕਈ ਅਸੀਂ ਤੈਨੂੰ ਪਿਆਰ ਕੀਤਾ ਸੀ। ਤੇ ਤੁਸੀਂ ਸਾਡੇ ਨਾਲ ਵਪਾਰ ਕਰਦੇ ਰਹੇ। ਤੇ ਤੁਸੀਂ ਸਾਡੇ ਨਾਲ ਵਪਾਰ ਕਰਦੇ ਰਹੇ।

ਪੀ੍ਤ ਦੇ ਬੋਲ ✍️