
If changing a few principles in our lives can make our lives better than before, then we should change our principles.

If changing a few principles in our lives can make our lives better than before, then we should change our principles.

Sharp Brain
ਦੁੱਖਾਂ ਚ ਤੂੰ ਏ ਮੇਰੇ ਸੁੱਖਾ ਚ ਤੂੰ ਏ ਤੂੰਹੀ ਮੇਰੇ ਹਰ ਇੱਕ ਸਾਹਾਂ ਚ ਤੂੰ ਏ ਤੂੰਹੀ ਏ ਮੇਰੀ ਜੀਨ ਦੀ ਵਜ੍ਹਾ ਏ ਤੇਰੇ ਬਿਨਾਂ ਨਾਂ ਕੁਝ ਚੰਗਾ ਲੱਗੇ ਬੱਸ ਤੂੰ ਹੀ ਤੂੰ ਏ ਬੱਸ ਤੂੰਹੀ ਤੁੰ ਏ
ਅਣਕਹੇ ਬੋਲ਼ ਪ੍ਰੀਤ ਦੇ
✍️ਪ੍ਰੀਤ ਦੇ ਬੋਲ
ਅੱਜ ਮੈ ਸੋਸ਼ਲ ਮੀਡੀਆ ਤੇ ਤੁਰਕੀ ਦੀ ਇੱਕ ਸਿਰਫ ਦੋ minute di ਇੱਕ sailent movie dekhi ਤੇ ਮੈਨੂੰ ਵਿਸ਼ਵਾਸ ਨੀ ਸੀ ਹੋ ਰਿਹਾ ਕੇ ਆਖ਼ਰ ਕਿਸ ਤਰ੍ਹਾਂ ਇੱਕ ਦੋ ਮਿੰਟ ਦੀ sailent movie nu 27 award mill sakde ਨੇ ਤੇ ਜਦੋਂ ਮੈਂ ਇਹ movie dekhi ਤੇ ਮੈਨੂੰ ਰੋਣਾ ਆ ਗਿਆ ਆਖ਼ਰ ਕਯੋਂToday I saw a Turkish movie on social media, just two minutes long. I couldn't believe how a two-minute movie won 27 awards. When I saw this movie, I started crying.
ਇਹ movie ਤੁਸੀ ਆਪ ਖੁਦ ਵੀ ਦੇਖੋ ਆਖ਼ਰ ਕਿ ਇਹੋ ਜਿਹਾ ਖਾਸ ਹੈ ਇਸ movie de ਵਿਚ ਜਿਹਦੇ ਲਈ ਇਹਨੂੰ You should watch this movie yourself. After all, there is something special about this movie that makes it worth watching.
ਜੈ ਬਣਨਾ ਹੈ ਤਾਂ ਉਸ ਹਵਾ ਵਰਗਾ ਬਣੋ ਜੋ ਸਾਰਿਆ ਲਈ ਇੱਕ ਸਮਾਨ ਚਲਦੀ ਹੈ ਓਹ ਕਿਸੇ ਇੰਨਸਾਨ ਵਿੱਚ ਕੋਈ ਭੇਦ ਭਾਵ ਨਈ ਕਰਦੀ ਚਾਹੇ ਔਹ ਕਿਸੇ ਵੀ ਜਾਤ ਪਾਤ ਦਾ ਹੋਵੇ ਉਹ ਚਾਹੇ ਹਿੰਦੂ ਹੋਵੇ ਮੁਸਲਿਮ ਹੋਵੇ ਯਾ ਕਿਸੇ ਵੀ ਧਰਮ ਦਾ ਕਯੋਂ ਨਾ ਹੋਵੇ ਉਹ ਹਰ ਕਿਸੇ ਲਈ ਇੱਕ ਸਮਾਨ ਹੈ ਤੇ ਫੇਰ ਅਸੀਂ ਇੱਕ ਮਾਮੂਲੀ ਇੰਨਸਾਨ ਹੋਕੇ ਵੀ ਕਿਸ ਗੱਲ ਦਾ ਮਾਣ ਕਰੀ ਜਾਂਦੇ ya daso mainu
✍️ਪ੍ਰੀਤ ਦੇ ਬੋਲ
You must be logged in to post a comment.