Quotes & ਸਾਇਰੀ

ਅਕਸਰ ਸੋਹਣੀਆਂ ਸ਼ਕਲਾਂ ਵਾਲੇ ਦੇਖੇ ਦਿੱਲ ਦੇ ਨੇ ਮੈਂ ਕਾਲੇ

ਤੇ ਕਾਲੀਆਂ ਸ਼ਕਲਾਂ ਵਾਲੇ ਦੇਖੇ ਦਿੱਲ ਦੇ ਨੇ ਮੈਂ ਰਾਜੇ

ਕੀ ਕਰਨਾ ਏਂ ਗੀਲਾ

ਸੋਹਣੀਆਂ ਸ਼ਕਲਾਂ ਦਾ

ਸ਼ਕਲਾਂ ਤੇ ਜੋ ਮਰਦੇ ਨੇ

ਔਹ ਖੋਟੀਆਂ ਕਿਸਮਤਾਂ ਵਾਲੇ ਨੇ

ਔਹ ਖੋਟੀਆਂ ਕਿਸਮਤਾਂ ਵਾਲੇ ਹੱਡਬੀਤੀ ਪੀ੍ਤ ਦੀ ਤਕਦੀਰ