Quotes & ਸਾਇਰੀ

ਸਾਡੀਆਂ ਅੱਖੀਆਂ ਚੋਂ ਹੰਜੂ ਬਹਿੰਦੇ ਰਹੇ। ਸਾਨੂੰ ਰੁਆ ਕੇ ਉਹ ਬੜਾ ਖੁਸ਼ ਹੁੰਦੇ ਰਹੇ। ਸਾਨੂੰ ਉਹ ਮੁਰੱਖ ਸਮਝਦੇ ਰਹੇ। ਸਾਨੂੰ ਪਤਾ ਸੀ। ਕੇ ਸਾਨੂੰ ੳਜਾਣਨ ਵਿਚ ਸਭਤੋਂ ਵੱਡਾ ਹੱਥ ਉਹਦਾ ਏ। ਅਸੀ ਇਹ ਜਾਨਣ ਦੇ ਬਾਵਜੂਦ ਵੀ। ਅਸੀਂ ਉਸਨੂੰ ਪਿਆਰ ਕਰਦੇ ਰਹੇ। ਕਿਉਂਕਿ ਅਸੀਂ ਤਾਂ ਉਹਨੂੰ। ਪਿਆਰ ਕਰਦੇ ਸੀ। ਤੇ ਉਹ ਸਾਡੇ ਨਾਲ ਵਪਾਰ ਕਰਦੇ ਰਹੇ। ਅਤੇ ਉਹ ਸਾਡੇ ਨਾਲ ਵਪਾਰ ਕਰਦੇ ਰਹੇ

ਪੀ੍ਤ ਦੇ ਬੋਲ ✍️