Quotes & ਸਾਇਰੀ

ਇੱਥੇ ਕਹਿਣ ਨੂੰ ਸਬ ਆਪਣੇ ਨੇ ੳੰਝ ਦਿਲ ਚ ਰਖਦੇ ਖ਼ਾਰਾਂ ਨੇ ਬੱਚ ਕੇ ਚੱਲਲੀ ਦੋਸਤਾਂ ਇੱਥੇ ਸਾਰੇ ਮੱਤਲਬ ਪ੍ਰਸਤ ਨੇ ਇੱਥੇ ਕੋਈ ਨੀ ਕਿਸੇ ਦਾ ਸਾਰੇ ਝੂਠ ਨੂੰ ਕਰਦੇ ਸਲਾਮਾਂ ਨੇ ਸਾਰੇ ਝੂਠ ਨੂੰ ਕਰਦੇ ਸਲਾਮਾਂ ਨੇ

ਪੀ੍ਤ ਦੀ ਕ਼ਲਮ