Quotes & ਸਾਇਰੋ ਸ਼ਾਇਰੀ

ਅਸੀਂ  ਨਦੀਆਂ ਤੋਂ ਲੰਘਦੇ ਪੁੱਲਾਂਵਰਗੇ ਸਾਡਾ ਕੋਈ ਸੰਗੀ ਵੀ ਨੀ ਤੇ ਕੋਈ ਸਾਥੀ ਵੀ ਨਹੀਂ ਉਂਝ ਲੰਘਣਾ ਤਾਂ ਸਾਥੋਂ ਸਰੇ ਈ ਚਾਹੁੰਦੇ ਨੇ
   ਪਰ ਸਾਡੀ ਖੜੇ ਹੋਕੇ ਕਿਸੇ ਨੇਂ ਬਾਤ ਨਾ ਪੁੱਛੀ
    ਸਾਡੇ ਅੰਦਰ ਕਿੰਨੇ ਦਰਦ ਲੁਕੇ ਨੇ ਇਹ ਜਾਨਣ ਲਈ ਕਦੇ ਕੀਸੇ ਨੇ ਕੋਸ਼ਿਸ਼ ਨਾ ਕੀਤੀ  ਬੱਸ ਅਸੀ ਹੀ ਸੀ ਜੌ ਸੱਭ ਦਾ ਭਾਰ ਢੋਂਹਦੇ ਰਹੇ
ਜਦੋਂ ਸਾਡੀ ਵਾਰੀ ਆਈ ਤਾਂ ਸਭ ਨੇ ਆਪੋਂ ਆਪਣੇ ਮੂੰਹ ਫੇਰ ਲਏ ਜਦੋਂ ਸਾਡੀ ਵਾਰੀ ਆਈ ਤਾਂ ਸਭ ਆਪੋਂ ਆਪਣੇ ਨੇ ਮੂੰਹ ਫੇਰ ਲਏ    ਅਣਕਹੇ ਬੋਲ  ਪ੍ਰੀਤ ਦੇ 

✍️੍ਰੀਤ ਦੀ ਕਲਮ