Quat & ਸ਼ਾਇਰੋ ਸ਼ਾਇਰੀ 8th Oct 2024 ~ Bhatia Entertainment 7625 ਸੋਹਣੇ ਤਾ ਉਂਝ ਲੋਗ ਬ੍ਥੇਰੇ ਦੇਖੇ ਨੇ ਪਰ ਤੇਰੇ ਵਰਗਾ ਦਿੱਲ ਦਾ ਸੋਹਣਾ ਨੀ ਦੇਖਿਆ ਕਦੇ ਕਿ ਖੂਬ ਸੁਰਤੀ ਯਾਂ ਤੇਰੈ ਅੰਦਰ ਲੋਗ ਤਾਂ ਕੱਲੇ ਸ਼ਕਲਾਂ ਦੇ ਹੀ ਸੋਹਣੇ ਹੁੰਦੇ ਨੇਂ ਪਰ ਤੇਰੇ ਵਰਗਾ ਦਿੱਲ ਸੋਣਾ ਨੀ ਹੋਣਾ ਕੋਈ ਵੀ ਸਲਾਮ ਯਾਂ ਮੈਰੀ ਉੱਸ ਸੱਚੇ ਪਰਵਰਦਿਗਾਰ ਨੂੰ ✍️ ਪ੍ਰੀਤ ਦੇ ਬੋਲ Share this: Share on X (Opens in new window) X Share on Facebook (Opens in new window) Facebook Like Loading... Related Published by Bhatia Entertainment 7625 Bhatia Entertainment 7625 YouTube Channel and Website View all posts by Bhatia Entertainment 7625