Quat & ਸ਼ਾਇਰੋ ਸ਼ਾਇਰੀ

ਹਵਾ  🌬️🌀ਚੱਲੇ ਪਾਣੀ💧 ਚੱਲੇ ਚੱਲੇ ਕੁੱਲ ਜਹਾਨ ਯਾਰੋਂ ਕੋਈ ਚੱਲੇ ਆਪਣੀ ਆਕੜ😏👺 ਵਿੱਚ ਕੋਈ ਚੱਲੇ ਘਰ🏘️ ਦੀ ਮਜਬੂਰੀ ਪਾਸੋ 😮 ਰੱਬ ਦੀ ਮਰਜ਼ੀ ਤੋਂ ਬਿਨਾਂ ਨਾ ਕੁਝ ਵੀ🙏 ਚੱਲੇ ਜੋ ਉਸਨੇ ਕਰਨਾ ਓਹੀ ਹੋਣਾ ਹੈ ਤੂੰ 🥺ਛੱਡ ਦੇ ਫ਼ਿਕਰਾਂ ਕਰਨੀਆਂ ਨਾਮ ਜੱਪ ਤੂੰ ਗੁਰੂ ਨਾਨਕ ਦਾ ਉਸਤੋਂ ਬਿਨਾਂ ਨਾ ਕੋਈਇੱਕ ਵੀ ਕਦਮ ਚੱਲੇ