I saw the beautiful faces of my heart, I saw those with black and black faces. I heard the king of my heart, but today I heard you .
✍️Unspoken words of Preet
I saw the beautiful faces of my heart, I saw those with black and black faces. I heard the king of my heart, but today I heard you .
✍️Unspoken words of Preet
ਅਸੀਂ ਨਦੀਆਂ ਤੋਂ ਲੰਘਦੇ ਪੁੱਲਾਂਵਰਗੇ ਸਾਡਾ ਕੋਈ ਸੰਗੀ ਵੀ ਨੀ ਤੇ ਕੋਈ ਸਾਥੀ ਵੀ ਨਹੀਂ ਉਂਝ ਲੰਘਣਾ ਤਾਂ ਸਾਥੋਂ ਸਰੇ ਈ ਚਾਹੁੰਦੇ ਨੇ
ਪਰ ਸਾਡੀ ਖੜੇ ਹੋਕੇ ਕਿਸੇ ਨੇਂ ਬਾਤ ਨਾ ਪੁੱਛੀ
ਸਾਡੇ ਅੰਦਰ ਕਿੰਨੇ ਦਰਦ ਲੁਕੇ ਨੇ ਇਹ ਜਾਨਣ ਲਈ ਕਦੇ ਕੀਸੇ ਨੇ ਕੋਸ਼ਿਸ਼ ਨਾ ਕੀਤੀ ਬੱਸ ਅਸੀ ਹੀ ਸੀ ਜੌ ਸੱਭ ਦਾ ਭਾਰ ਢੋਂਹਦੇ ਰਹੇ
ਜਦੋਂ ਸਾਡੀ ਵਾਰੀ ਆਈ ਤਾਂ ਸਭ ਨੇ ਆਪੋਂ ਆਪਣੇ ਮੂੰਹ ਫੇਰ ਲਏ ਜਦੋਂ ਸਾਡੀ ਵਾਰੀ ਆਈ ਤਾਂ ਸਭ ਆਪੋਂ ਆਪਣੇ ਨੇ ਮੂੰਹ ਫੇਰ ਲਏ ਅਣਕਹੇ ਬੋਲ ਪ੍ਰੀਤ ਦੇ
✍️ਪ੍ਰੀਤ ਦੀ ਕਲਮ
Describe one of your favorite moments.
Working with best friend s
You must be logged in to post a comment.