Quotes & ਸਾਇਰੀ

Pit’s words


If your state is good then people will become your friend otherwise you will be left behind and people will kiss a lonely person like a gnat and slowly bite you inside so if your state is good then you are a very good person if not. Then God bless you

The deep things of your heart

Quotes & ਸਾਇਰੀ

ਪੀ੍ਤ ਦੇ ਬੋਲ

ਤੁਹਾਡਾ ਸੂਬਾ ਜੇ ਚੰਗਾ ਹੋਵੇਗਾ ਤਾਂ ਲੋਗ ਤੁਹਾਡੇ ਮਿੱਤਰ ਬਣਨਗੇ ਨਹੀਂ ਤਾਂ ਤੁਸੀਂ ਕੱਲੇ ਰਹੀ ਜਾਓਗੇ ਤੇ ਇਕੱਲੇ ਬੰਦੇ ਨੂੰ ਲੋਕੀਂ ਘਓਂਣ ਵਾਂਗੁ ਚੰਬਣ ਜਾਂਦੇ ਨੇ ਤੇ ਹੌਲੀ ਹੌਲੀ ਅੰਦਰੋਂ ਅੰਦਰੀ ਡੰਗ ਮਾਰਦੇ ਜਾਂਦੇ ਨੇ ਇਸ ਲਈ ਜੇ ਤੁਹਾਡਾ ਸੂਬਾ ਚੰਗਾ ਹੈ ਤਾਂ ਤੁਸੀਂ ਬਹੁਤ ਵਧੀਆ ਇੰਨਸਾਨ ਹੋ ਜੇ ਨਹੀਂ ਤਾਂ ਫਿਰ ਤੁਹਾਡਾ ਰੱਬ ਰਾਖਾ

ਡੂੰਘੀਆਂ ਨੇ ਗੱਲਾਂ ਤੇਰੇ ਪੀ੍ਤ ਦੀਆਂ