Quotes & ਸਾਇਰੀ

ਮੈਂ ਚਾਹੁੰਦਾ ਨਹੀਂ। ਕਿਸੇ ਨੂੰ ਮਿਲਨਾ। ਲੋਗ ਜਾੜ ਜਾੜ ਕੇ ਮੈਨੂੰ ਤੰਗ ਕਰਦੇ ਨੇ। ਅੱਜ ਮੇਰਾ ਦਿੱਲ ਕਰਦਾ ਕੱਲੀਆਂ ਰਹਿਣ ਨੂੰ ਲੋਗ ਮੈਨੂੰ ਕੱਲੀਆਂ ਨੀ ਰਹਿਣ ਦਿੰਦੇ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ‌

ਪੀ੍ਤ ਦੇ ਬੋਲ ✍️

Quotes

What brings a tear of joy to your eye?

ਮਾਨਸਿਕ ਕਾਰਨਾਂ ਵਿੱਚ ਉਦਾਸੀ ਤੋਂ ਲੈ ਕੇ ਖੁਸ਼ੀ ਤੱਕ, ਕਿਸੇ ਵੀ ਕਿਸਮ ਦੀ ਮਜ਼ਬੂਤ ਭਾਵਨਾ ਸ਼ਾਮਲ ਹੋ ਸਕਦੀ ਹੈ। ਇਹਨਾਂ ਸਥਿਤੀਆਂ ਵਿੱਚ, ਤੁਹਾਡਾ ਦਿਮਾਗ ਇਹਨਾਂ ਭਾਵਨਾਵਾਂ ਨੂੰ ਮਹਿਸੂਸ ਕਰਦਾ ਹੈ ਅਤੇ ਤੁਹਾਡੇ ਲੇਕ੍ਰਿਮਲ ਗ੍ਰੰਥੀਆਂ ਨੂੰ ਬਹੁਤ ਸਾਰੇ ਹੰਝੂ ਪੈਦਾ ਕਰਨ ਲਈ ਕਹਿੰਦਾ ਹੈ।

Quotes

Why do you blog?

lot of individuals start a blog to share their knowledge, Especially the curious types, as they understand the knowledge they have is precious, and they should document and share the same. And it makes sense, as one also learns more by teaching.

Quotes

What does your ideal home look like?

Choose a house with spacious and well-ventilated rooms so that it does not cause congestion. Are you a family man/woman? Then you should also consider having enough space for the kids to move and play around easily.

Quotes & ਸਾਇਰੀ

ਜੱਬ ਤੱਕ  ਤੇਰੇ ਪਾਸ ਹੈ   ਤੇਰੇ ਅਪਨੇ। ਜੱਬ ਤੱਕ ਤੇਰੇ ਪਾਸ ਹੈ     ਤੇਰੇ ਅਪਨੇ।   ਤੁਝੇ ਉਨਕੀ ਕਦਰ ਨਾ ਹੋਗੀ ਥੋੜਾ ਸਾ ਦੂਰ    ਹੋਕਰ ਤੋਂ ਦੇਖ  ਤੇਰੀ ਆਂਖੇਂ ਤੋਂ ਜ਼ਰੂਰ ਨੰਮ ਹੋਂਗੀ

ਪੀ੍ਤ ਦੇ ਬੋਲ ✍️