Quotes & ਸਾਇਰੀ

ਸਾਡੀਆਂ ਅੱਖੀਆਂ ਚੋਂ ਹੰਜੂ ਬਹਿੰਦੇ ਰਹੇ। ਸਾਨੂੰ ਰੁਆ ਕੇ ਉਹ ਬੜਾ ਖੁਸ਼ ਹੁੰਦੇ ਰਹੇ। ਸਾਨੂੰ ਉਹ ਮੁਰੱਖ ਸਮਝਦੇ ਰਹੇ। ਸਾਨੂੰ ਪਤਾ ਸੀ। ਕੇ ਸਾਨੂੰ ੳਜਾਣਨ ਵਿਚ ਸਭਤੋਂ ਵੱਡਾ ਹੱਥ ਉਹਦਾ ਏ। ਅਸੀ ਇਹ ਜਾਨਣ ਦੇ ਬਾਵਜੂਦ ਵੀ। ਅਸੀਂ ਉਸਨੂੰ ਪਿਆਰ ਕਰਦੇ ਰਹੇ। ਕਿਉਂਕਿ ਅਸੀਂ ਤਾਂ ਉਹਨੂੰ। ਪਿਆਰ ਕਰਦੇ ਸੀ। ਤੇ ਉਹ ਸਾਡੇ ਨਾਲ ਵਪਾਰ ਕਰਦੇ ਰਹੇ। ਅਤੇ ਉਹ ਸਾਡੇ ਨਾਲ ਵਪਾਰ ਕਰਦੇ ਰਹੇ

ਪੀ੍ਤ ਦੇ ਬੋਲ ✍️

Quotes & ਸਾਇਰੀ

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਣੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਮੈਂ ਦਿਲ ਦੇ ਵਿਚ, ਭੁੱਲ ਕੇ ਵੀ ਅਸੀਂ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ

Quotes & ਸਾਇਰੀ

ਦਿਲਾਂ ਗੀਲੇ ਵੀ ਕਰਾਂਗੇ

ਤੇ ਸ਼ਿਕਵੇ ਵੀ ਕਰਾਂਗੇ। ਇੱਕ ਵਾਰੀ ਜ਼ਰਾਂ ਆਪਣਾਂ ਤਾਂ ਭੜਾਕੇ ਦੇਖ ਤੇਰੇ ਨਾਲ ਸੱਭ ਰਿਸ਼ਤੇ ਤੇ ਸਾਰੀਆਂ ਗੱਲਾਂ ਸਾਂਝੀਆਂ ਵੀ ਕਰਾਂਗੇ

✍️ਪੀ੍ਤ ਦੇ ਬੋਲ ✍️