Quotes & ਸਾਇਰੀ

ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ

ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ

😎 ਬੋਲ ਪ੍ਰੀਤ ਦੈ ✍️

Atitude ਸ਼ਾਇਰੀ

ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਓਦੋਂ ਆਉਂਦਾ ਜਦੋਂ ਤੁਸੀਂ ਲੰਘ ਜਾਓ ਤੇ ਲੋਕ ਅੱਧਾ ਘੰਟਾ ਤੁਹਾਡੀਆਂ ਹੀ ਚੁਗਲੀਆਂ ਕਰੀ ਜਾਣ।