ਕਿ ਦਿਲ ਚ ਤਾ ਤੂੰ ਨਿਕਲ ਗਈ ਆਂ
ਓੰਜ ਮਨ ਦੇ ਆਂ ਕਿ ਜੁਬਾਨ ਤੋਂ ਤੇਰਾ ਨਾਮ ਨਹੀ ਜਾ ਰਿਹਾ
ਤੇਰੇ ਤੇ ਮੇਰੇ ਪਿਆਰ ਵਿਚ ਫਰਕ ਸੀ ਯਾਰਾ ਤੂੰ
ਕਿਸੇ ਇਕ ਦੀ ਹੋ ਕੇ ਨਹੀ ਰਈ ਤੇ ਮੈਂ ਥਾਂ ਥਾਂ ਮੂੰਹ ਨੀ ਮਾਰਿਆ
✍️ ਪੀਤ। ✍️
ਕਿ ਦਿਲ ਚ ਤਾ ਤੂੰ ਨਿਕਲ ਗਈ ਆਂ
ਓੰਜ ਮਨ ਦੇ ਆਂ ਕਿ ਜੁਬਾਨ ਤੋਂ ਤੇਰਾ ਨਾਮ ਨਹੀ ਜਾ ਰਿਹਾ
ਤੇਰੇ ਤੇ ਮੇਰੇ ਪਿਆਰ ਵਿਚ ਫਰਕ ਸੀ ਯਾਰਾ ਤੂੰ
ਕਿਸੇ ਇਕ ਦੀ ਹੋ ਕੇ ਨਹੀ ਰਈ ਤੇ ਮੈਂ ਥਾਂ ਥਾਂ ਮੂੰਹ ਨੀ ਮਾਰਿਆ
✍️ ਪੀਤ। ✍️
ਅਕਸਰ ਹੱਸਦੇ ਚੇਹਰਿਆਂ ਪਿੱਛੇ ਲੋਗ ਰੋਂਦੇ ਹੁੰਦੇ ਨੇ
ਬਹੁਤਿਆਂ ਸੋਹਣੀਆ ਸ਼ਕਲਾਂ ਉੱਤੇ ਨਾ ਜਾਈ
ਲੋਗ ਦਿਲ ਦੇ ਕਾਲੇ ਹੁੰਦੇ ਨੇ
ਅਕਸਰ ਦਿੱਲ ਦੇ ਸਾਫ ਲੋਗ ਨਾ ਸ਼ਕਲੋ ਸੋਹਣੇ ਹੁੰਦੇ ਨੇ
✍️ਪ੍ਰੀਤ ਦੇ ਜੱਜਬਾਤ✍️
ਅਕਸਰ ਸੋਹਣੀਆਂ ਸ਼ਕਲਾਂ ਵਾਲੇ ਦੇਖੇ ਦਿੱਲ ਦੇ ਨੇ ਮੈਂ ਕਾਲੇ
ਤੇ ਕਾਲੀਆਂ ਸ਼ਕਲਾਂ ਵਾਲੇ ਦੇਖੇ ਦਿੱਲ ਦੇ ਨੇ ਮੈਂ ਰਾਜੇ
ਕੀ ਕਰਨਾ ਏਂ ਗੀਲਾ
ਸੋਹਣੀਆਂ ਸ਼ਕਲਾਂ ਦਾ
ਸ਼ਕਲਾਂ ਤੇ ਜੋ ਮਰਦੇ ਨੇ
ਔਹ ਖੋਟੀਆਂ ਕਿਸਮਤਾਂ ਵਾਲੇ ਨੇ
ਔਹ ਖੋਟੀਆਂ ਕਿਸਮਤਾਂ ਵਾਲੇ ਹੱਡਬੀਤੀ ਪੀ੍ਤ ਦੀ ਤਕਦੀਰ
ਨਾ ਗੋਰੇ ਯਾਂ ਨਾ ਕਾਲੇ ਯਾਂ ਨਾ ਮਸ਼ਹੂਰ
ਤੇ ਨਾ ਬਦਨਾਮ ਯਾਂ ਅਸੀਂ ਜਿੱਦਾਂ ਦੇ ਵੀਯਾਂ
ਸੋਹਣੀਐਂ ਤੇਰੇ ਗੁਲਾਂਮ ਯਾਂ ✍️
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻
ਅੰਨੰ ਪਛਤਾ ਪ੍ਰੀਤ ਲਿਖਾਰੀ
You must be logged in to post a comment.