Quotes & ਸਾਇਰੀ

ਇਸ ਜੱਗ ਤੇ ਮੈਂ ਮੈਂ ਦੀ ਦੋੜ ਚਲਦੀ ਇੱਥੇ ਹਰ ਇੱਕ ਬੰਦਾ ਆਪੋਂ ਆਪਣੀ ਰਾਇ ਦਿੰਦਾ ਹਰ ਇੱਕ ਬੰਦਾ ਖ਼ੁਦ ਨੂੰ ਸਹੀ ਤੇ ਦੂਜੀਆਂ ਨੂੰ ਗ਼ਲਤ ਕਹਿੰਦਾ ਇਥੇ ਜ਼ਮਾਨਾ ਮਤਲਬ ਤੇ ਚਲਦਾ ਜਨਾਬ। ਅਔਖਾ ਟਾਇਮ ਆਓੜ ਤੇ ਕੋਈ ਨੀ ਕਿਸੇ ਦੀ ਬਾਂਹ ਬਣਦਾ

✍️ ਅਨਕਹੇ ਬੋਲ ਪੀ੍ਤ ਦੇ