Quotes & ਸਾਇਰੀ

ਅੱਜ ਕੱਲ੍ਹ ਦੇ ਜਵਾਕਾਂ ਨੂੰ      ਕਦਰ ਰਹੀਂ ਨਾ‌   ਮਾਪਿਆਂ ਦੀ ਜਿਹਨਾਂ ਸਾਰੀ ਉਮਰ ਕੀਤਾ     ਆਪਣੇ ਜਵਾਕਾਂ ਦਾ      ਭਵਿੱਖ ਬਣਾਉਣ ਲੲਈ       ਅੱਜ ਉਹੀ ਜਵਾਕ ਕਹਿੰਦੇ ਨੇ     ਕੇ ਤੂੰ ਸਾਡੇ ਲਈ ਕੀਤਾ ਕਿ ਐ       ਅੱਜ ਬਜ਼ੁਰਗਾਂ ਦੀ ਕੋਈ ਬਾਤ ਨੀ ਪੁੱਛਦਾ।     ਕੱਲ੍ਹ ਤੁਸੀਂ ਵੀ ਉਸੇ ਥਾਂ ਤੇ ਆਉਣਾ     ਜਿੱਸ ਥਾਂ ਤੇ ਅੱਜ ਤੁਹਾਡੇ ਮਾਂਪੇਂ ਨੇ।     ਦਰਦ ਬਜ਼ੁਰਗਾਂ ਦੇ       ਮੈਂ ਲਿਖਿਆ ਆਪਣੀ ਕ਼ਲਮ ਨਾਲ      ਕ਼ਲਮ ਭਾਵੇਂ ਮੇਰੀ ਏ     ਪਰ ਦਰਦ ਬਜ਼ੁਰਗਾਂ ਦਾ    ਅੱਜ ਲਿਖਿਆ ਮੈਂ ਆਪਣੀ।  ਕ਼ਲਮ   ਨਾਲ ਅੱਜ ਲਿਖਿਆ।    ਮੈਂ ਆਪਣੀ  ਕ਼ਲਮ ਨਾਲ      ਪੀ੍ਤ ਦੀ ਕ਼ਲਮ