Quat & ਸ਼ਾਇਰੋ ਸ਼ਾਇਰੀ

ਅਬ ਹਮਨੇਭੀ ਲੋਗੋ ਕੋ ਨਜ਼ਰ ਅੰਦਾਜ਼ ਕਰਨੇ ਕੀ ਆਦਤ ਸੀਖ ਲੀ ਹੈ  ਅਬ ਹਮਨੇਭੀ ਲੋਗੋ ਕੋ ਨਜ਼ਰ ਅੰਦਾਜ਼ ਕਰਨੇ ਕੀ ਆਦਤ ਸੀਖ ਲੀ ਹੈ ਔਰ ਲੋਗ ਕਹਤੇ ਹੇ ਕੀ ਤੁਮ ਅਪਨੇ ਗਰੂਰ ਮੈ ਰਹਤੇ ਹੋ

                                                ✍️ਅਣਕਹੇ ਬੋਲ ਪ੍ਰੀਤ ਦੇ

Quat & ਸ਼ਾਇਰੋ ਸ਼ਾਇਰੀ

ਖਵਾਇਸ਼ਾਂ ਮੇਰੀਆਂ ਬਹੁਤ ਉੱਚੀਆਂ ਨੇਂ ਪਰ ਕੰਮ ਮੇ ਧੇਲੇ ਦਾ ਨੀ ਕਰਦਾ

ਖਵਾਇਸ਼ਾਂ ਮੇਰੀਆਂ ਵੱਡੀ ਗੱਡੀ ਲੈਣ ਦੀ ਵੱਡਾ ਕਾਰੋਬਾਰ ਕਰਨ ਦੀ ਪਰ ਮੇਰੇ ਕੋਲ ਹੇ ਕੱਖ ਵੀ ਨਈ

ਖਵਾਇਸ਼ਾਂ ਮੇਰੀਆਂ ਮੈ ਰਾਜਾਂ ਹਾਂ ਸਾਰੇ ਦੇਸ਼ ਤੇ ਮੇਰਾ ਰਾਜ ਹੋਵੇ ਮੈ ਜੋ ਵੀਂ ਅਖਾਂ ਓਹੀ ਹੋਵੇ ਮੇਰੇ ਪੁੱਛੇ ਬਗ਼ੈਰ ਧਰਤੀ ਦਾ ਪੱਤਾ ਵੀ ਨਾ ਹਿੱਲੇ

ਖਵਾਇਸ਼ਾਂ ਮੇਰੀਆਂ ਜੱਗ ਜਹਾਨ ਦੀਆਂ ਖੁਸ਼ੀਆਂ ਪਾਉਣ ਦੀਆਂ ਪਰ ਕੰਮ ਮੈ ਕੋਈ ਨਾ ਕਰਾਂ

ਖਵਾਇਸ਼ਾਂ ਮੇਰੀਆਂ ਬਿਨਾਂ ਕੰਮ ਧੰਦੇ ਦੇ ਵਹਿਲੇ ਬੰਦੇ ਦੇ ਕੋਈ ਨਾਲ ਨੀ ਖੜ੍ਹਦਾ ਤੇ ਕੋਈ ਉਸਦੀ ਬਾਤ ਨੀ ਪੁੱਛਦਾ ਜੇ ਕਰ

ਖਵਾਇਸ਼ਾਂ ਮੇਰੀਆਂ ਵੱਡਿਆਂ ਨੇਂ ਤਾਂ ਉੱਸ ਲਈ ਕੁਝ ਕਰਨਾ ਵੀ ਪੈਣਾ ਨਹੀਂ ਤਾਂ ਅਸੀਂ ਫ਼ਾਲਤੂ ਦੀਆਂ

ਖਵਾਇਸ਼ਾਂ ਪਾਲ ਕੇ ਰੱਬ ਨੂੰ ਕੋਸੀ ਜਾਵਾਂਗੇ ਉੱਸ ਦਾ ਕੋਈ ਫਾਇਦਾ ਨੀ

ਖਵਾਇਸ਼ਾਂ ਮੇਰੀਆਂ ਨੂੰ ਪੂਰਾ ਕਰਨ ਵਾਸਤੇ ਕੁਝ ਕਰਨਾ ਪੈਣਾ ਹੱਥ ਪੱਲਾ ਹਿਲਾਉਣਾ ਪੈਣਾ ਨਹੀਂ ਤਾਂ ਕੱਲਿਆਂ

ਖਵਾਇਸ਼ਾਂ ਹੀ ਪੱਲੇ ਰਹਿ ਜਾਣਿਆਂ ਪੱਲੇ ਕੁੱਝ ਨੀ ਰਹਿਣਾ ਰੱਬ ਵੀ ਕਹਿੰਦਾ ਤੂੰ ਇੱਕ ਕਦਮ ਚੱਲ ਤਾਂ ਸਹੀ ਤੈਨੂੰ ਤੇਰੀ ਮੰਜ਼ਿਲ ਤੇ ਮੇ ਆਪ ਲੈਕੇ ਜਾਵਾਂਗਾ ਰੱਬ ਕੁਝ ਕਰਨ ਵਾਲਿਆ ਦੇ ਨਾਲ ਖੜ੍ਹਦਾ ਨਿਕੰਮੇ ਤੇ ਨਕਾਰੇ ਇੰਨਸਾਨ ਦੇ ਨਾਲ ਨਹੀਂ

ਖਵਾਹਿਸ਼ਾਂ ਮੇਰੀਆਂ          

                                              ✍️ ਅੜ ਕਹੇ ਬੋਲ ਪ੍ਰੀਤ ਦੇ

Quat & ਸ਼ਾਇਰੋ ਸ਼ਾਇਰੀ

ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ  ਛੱਡਦੇ ਤੂੰ ਫ਼ਿਕਰਾਂ ਕਰਨੀ ਕੱਲ ਦੀ ਆਪਣੇ ਅੱਜ ਨੂੰ ਖੁੱਲ ਕੇ ਜੀ ਲੇ ਬੰਦਿਆਂ

ਇੱਕੋ ਇੱਕ  ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਛੱਡ ਦੇ ਤੂੰ ਕਰਨੀਆਂ ਫ਼ਿਕਰਾਂ ਜੱਗ ਜਹਾਨ ਦੀਆਂ ਕੌਣ ਕਹੇਗਾ ਕੀ ਕਹੇਗਾ ਮੇਰੇ ਬਾਰੇ ਇਹ ਸਬ ਬੇਕਾਰ ਦੀਆਂ ਗੱਲਾਂ ਨੇ 

ਇਕੋ ਇੱਕ ਮੀਲੀ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਮੈ ਨੀ ਮਾੜਾ ਤੂੰ ਨੀ ਚੰਗਾ ਚੰਗਾ ਨਾ ਤੇਰਾ ਘਰ ਬਾਰ ਏ

ਇੱਕੋ ਇੱਕ  ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਮਰਨ ਪਿੱਛੋਂ ਸੱਭ ਖ਼ਾਕ ਹੋ ਜਾਣਾ ਕੁੱਝ ਨਾ ਇੱਥੇ ਸਦਾ  ਲਈ ਰਹਿਣਾ

ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਜੋ ਤੇਰੇ ਕੋਲ਼ ਹੇ ਉਸੇ ਵਿੱਚ ਖ਼ੁਸ਼ ਰਹਿਣਾ ਤੂੰ ਲੈ ਸਿੱਖ ਬੰਦਿਆ

ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਬੋਹਤਿਆ ਨੂੰ ਤਾਂ ਇਹ ਵੀ ਨਸੀਬ  ਨੀ ਹੁੰਦਾ ਆਖ਼ਰ ਚੁਰਾਸੀ ਲੱਖ ਜੂਨਾਂ ਭੁਗਤਣ ਦੇ ਬਾਅਦ ਮੀਲੀ ਹੇ ਏ ਜ਼ਿੰਦਗੀ

ਇਹਨੂੰ ਖੁੱਲ ਕੇ ਜੀਣਾ ਚਾਹੀਦਾ ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ

                                           ✍️  ਅੜ ਕਹੇ ਬੋਲ ਪ੍ਰੀਤ ਦੇ