ਕੀ ਕਰੀਏ ਕੁੱਝ ਸਮਝ ਨੀ ਆਉਂਦਾ ਏਹ ਜ਼ਿੰਦਗੀ ਮੇਰੇ ਹਥੋ ਨਿਕਲਦੀ ਜਾਂਦੀ ਐ
ਕੁਝ ਖ਼ਾਸ ਮੇਰੇ ਮੈਥੋਂ ਵੱਖ ਹੋਈ ਜਾਂਦੇ ਨੇਂ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ
ਨਿੱਕੇ ਹੁੰਦੈ ਸੀ ਕੀਸੇ ਦੀ ਪਰਵਾਹ ਨੀ ਕਰਦੇ ਹੁੰਦੈ ਸੀ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ
ਨਿੱਕੇ ਹੁੰਦਿਆਂ ਬਾਪੂ ਬੇਬੇ ਦੀ ਝਿੜਕਾਂ ਤੋਂ ਡਰਦੇ ਹੁੰਦੇ ਸੀ ਸਕੂਲੋਂ ਬੁੰਕ ਮਾਰ ਕੇ ਸਾਰਾ ਸਾਰਾ ਦਿੰਨ ਪਾਰਕ ਜਾ ਕੇ ਬੈਠੈ ਰਹਿੰਦੇ ਸੀ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ
ਅਸੀਂ ਆਪਣੀ ਮਰਜੀ ਦੇ ਮਾਲਕ ਆਪ ਹੁੰਦੇ ਸੀ ਕੀਸੇ ਨੂੰ ਆਪਣੇ ਮੂਹਰੇ ਬੋਲਣ ਨੀਂ ਦਿੰਦੇ ਹੁੰਦੇ ਸੀ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ
ਵੱਡੇ ਹੋਕੇ ਕੁੱਝ ਕਰਨ ਦਾ ਚਾਹ ਰੱਖਦੇ ਹੁੰਦੈ ਸੀ ਹੁਣ ਵੱਡੇ ਹੋਏ ਤਾਂ ਸਿਰ ਤੇ ਕਬੀਦਾਰੀਆਂ ਨੇਂ ਘੇਰਾ ਪਾ ਲੀਆ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀ ਐ
ਘਰ ਦੀਆਂ ਜਿੰਮੇਵਰੀਆ ਆਣ ਪਈਆਂ ਕਦੇ ਆਪਣੇ ਲਈ ਕੁੱਝ ਕਰਨ ਦਾ ਕਦੇ ਸਮਾਂ ਈ ਨਾ ਮਿਲ਼ਿਆ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ ਦੀ ਜਾਂਦੀ ਐ
ਕਈ ਖ਼ਵਾਬ ਸੀ ਮੇਰੇ ਮੇਰੇ ਦਿੱਲ ਵਿੱਚ ਹੀ ਧਰੇ ਰੇਹ ਗਏ ਏਹ ਜ਼ਿੰਦਗੀ ਮੇਰੇ ਹੱਥੋਂ ਨਿਕਲ਼ਦੀ ਜਾਂਦੀਏ
✍️ਅੜ ਕਹੇ ਬੋਲ ਪ੍ਰੀਤ ਦੇ

You must be logged in to post a comment.